ਬਾਦਲ ਪੁਜੇ ਕੰਗ ਪਰਿਵਾਰ ਨੂੰ ਵਧਾਈ ਦੇਣ

Friday, December 21, 20120 comments


ਚੰਡੀਗੜ•,/ ਪੰਜਾਬ ਦੇ ਮੁ¤ਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਸੈਕਟਰ 9 ਸਥਿ¤ਤ ਕੋਠੀ ਨੰਬਰ 303 ’ਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਰਾਜਸਥਾਨ ਦੇ ਪ੍ਰਧਾਨ ਸ਼੍ਰੀ ਸੁਰਜੀਤ ਸਿੰਘ ਕੰਗ ਦੇ ਘਰ ਉਨ•ਾਂ ਦੇ ਭਤੀਜੇ ਜੈਦੇਵ ਸਿੰਘ ਕੰਗ ਦੇ ਵਿਆਹ ਦੀ ਵਧਾਈ ਦੇਣ ਪਹੁੰਚੇ।ਇਸ ਮੌਕੇ ’ਤੇ ਸ਼੍ਰੀ ਹਰਭੈ ਸਿੰਘ ਬਰਾੜ, ਸ਼੍ਰੀ ਨਿਰਭੈ ਸਿੰਘ ਬਰਾੜ, ਸ਼੍ਰੀ ਹਰਬੰਸ ਸਿੰਘ ਬਰਾੜ, ਸ਼੍ਰੀ ਕਰਮਵੀਰ ਸਿੰਘ ਬਰਾੜ ਅਤੇ ਸ਼੍ਰੀ ਸਤਨਾਮ ਸਿੰਘ ਕੰਗ ਆਦਿ ਸਨਮਾਨਯੋਗ ਪਤਵੰਤੇ ਮੌਜ਼ੂਦ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger