ਭਦੌੜ 16 ਦਸੰਬਰ (ਸਾਹਿਬ ਸੰਧੂ)- ਜ਼ਮੀਨ ‘ਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਪੀੜਤ ਕਿਸਾਨ ਦੇ ਹ¤ਕ ‘ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਅ¤ਜ ਕਿਹਾ ਪ੍ਰਸ਼ਾਸਨ ਦੀ ਸਹਿ ‘ਤੇ ਨਿਰਦੋਸ਼ ਕੌਰ ਰੋਜ਼ੀ ਤੇ ਉਸ ਦੇ ਭਰਾ ਨਿਰਪਾਲ ਸਿੰਘ ਨੇ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਅਮਰ ਸਿੰਘ ਛੀਨੀਵਾਲ ਕਲਾਂ, ਸਕ¤ਤਰ ਜਨਰਲ ਪ੍ਰੀਤਮ ਸਿੰਘ ਜੋਧਪੁਰ, ਪ੍ਰੈ¤ਸ ਸਕ¤ਤਰ ਨਿਰਭੈ ਸਿੰਘ ਗਿਆਨੀ, ਮੀਤ ਪ੍ਰਧਾਨ ਮੁਤਿਆਰ ਸਿੰਘ ਬੀਹਲਾ ਖ਼ੁਰਦ ਨੇ ਦ¤ਸਿਆ ਕਿ ਕਿਸਾਨ ਅਮਰਜੀਤ ਸਿੰਘ ਪੁ¤ਤਰ ਚੰਨਣ ਸਿੰਘ, ਮਹਿੰਦਰ ਸਿੰਘ ਚੰਨਣ ਸਿੰਘ ਤੇ ਚਮਕੌਰ ਸਿੰਘ ਪੁ¤ਤਰ ਗਿੰਦਰ ਸਿੰਘ ਨੇ 36 ਕਨਾਲ਼ਾਂ ਜ਼ਮੀਨ ਸੁਖਜੀਵਨ ਕੌਰ ਤੋਂ ਬੈਅ ਲਈ ਹੈ ਜਿਸ ਦਾ ਇੰਤਕਾਲ ਵੀ ਇਨ•ਾਂ ਦੇ ਨਾਂ ਹੋ ਚ¤ਕਾ ਹੈ। ਪਰ ਨਿਰਦੋਸ਼ ਕੌਰ ਤੇ ਉਸ ਦੇ ਭਰਾ ਨੇ ਇਨ•ਾਂ ਦੀ ਬੀਜੀ ਹੋਈ ਫ਼ਸਲ ‘ਤੇ ਸਪਰੇ ਕਰ ਦਿ¤ਤੀ ਹੈ ਜਿਸ ਨਾਲ ਸਾਰੀ ਕਣਕ ਦੀ ਫ਼ਸਲ ਤਬਾਹ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਇਸ ਕੇਸ ਸਬੰਧੀ ਪਹਿਲਾਂ ਵੀ ਜ਼ਿਲ•ਾ ਪੁਲਿਸ ਅਧਿਕਾਰੀਆਂ ਨੂੰ ਮੰਗ ਪ¤ਤਰ ਦੇ ਕੇ ਪੀੜਤ ਕਿਸਾਨਾਂ ਲਈ ਇਨਸਾਫ਼ ਦੀ ਮੰਗ ਕਰ ਚ¤ਕੀ ਹੈ। ਭਾਰਤੀ ਕਿਸਾਨ ਯੂਨੀਅਨ ਨੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਹੀ ਪੀੜਤ ਕਿਸਾਨਾਂ ਦੇ ਹ¤ਕ ‘ਚ ਨਿ¤ਤਰੀ ਹੈ ਜਦਕ ਨਿਰਦੋਸ਼ ਕੌਰ ਰੋਜ਼ੀ ਤੇ ਉਸ ਦਾ ਭਾਈ ਆਪਣੇ ਹਿ¤ਸੇ ਤੋਂ ਜ਼ਿਆਦਾ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ। ਉਨ•ਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੋ ਵੀ ਅਧਿਕਾਰੀ ਕਿਸਾਨ ਵਿਰੋਧੀ ਧਿਰ ਦਾ ਪ¤ਖ ਪੂਰ ਰਹੇ ਹਨ ਉਨ•ਾਂ ਵਿਰੁ¤ਧ ਵੀ ਕਾਰਵਾਈ ਦੀ ਮੰਗ ਕੀਤੀ ਹੈ।

Post a Comment