ਕੋਟਕਪੂਰਾ/15 ਦਸੰਬਰ / ਜੇ.ਆਰ.ਅਸੋਕ/ਕੋਟਕਪੂਰਾ ਦੀ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੂ ਪ੍ਰਾਪਤ ਹੋਣ ਕਰਕੇ ਇੱਥੋ ਦੇ ਵਸਨੀਕ ਆਪਣੀ ਹੈਸੀਅਤ ਮੁਤਾਬਕ ਅਤੇ ਵੱਖ ਵੱਖ ਤਰੀਕਿਆ ਨਾਲ ਸਮਾਜਿਕ ਬੁਰਾਈਆ ਦੂਰ ਕਰਨ ਲਈ ਸਮਾਜ ਸੇਵਾ ਕਰਦੇ ਆ ਰਹੇ ਹਨ। ਇਸ ਦੀ ਤਾਜਾ ਮਿਸਾਲ ਉਦੇ ਰਣਦੇਵ ਆਪਣੇ ਮਾਤਾ- ਪਿਤਾ- ਅਤੇ ਧਰਮ ਪਤਨੀ ਦੇ ਸਹਿਯੋਗ ਨਾਲ ਸਹਿਰ ਵਿੱਚ ਸਮਾਜਿਕ ਬੁਰਾਈਆ ਦੂਰ ਕਰਨ ਲਈ ਕਵਿਤਾਵਾ, ਦੇਸ਼ ਭਗਤੀ ਪ੍ਰਗਰਾਮ ਰਾਹੀ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਘਰ ਘਰ ਤਕ ਪਹੁੰਚਾਉਣ ਲਈ ਪਿੰਡ,ਕਸਬਾ, ਅਤੇ ਸ਼ਹਿਰਾ ਵਿੱਚ ਕਲੱਬਾਂ ਬਣਾ ਕੇ ਲੋਕਾ ਨੂੰ ਜਾਗਰੂਕ ਕਰਨ ਸਦਕਾ ਡਾਕਟਰ ਅੰਬਡੇਕਰ ਡਿਸ਼ਟਿਗੁਈਜ਼ ਨੈਸ਼ਨਲ ਐਵਾਰਡ ਨਾਲ 9/12/12 ਨੂੰ ਦਿੱਲੀ ਵਿਖੇ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ , ਮਾਤਾ ਪ੍ਰਸ਼ਾਦ ਅਤੇ ਸੱਤਿਆ ਨਰਾਇਣਜੇਤੀਆ ਯੂਨੀਆਨ ਮਨਿਸ਼ਟਰ ਫਾਰਸ਼ ਸ਼ੋਸਲ ਜਸਟਿਸ ਭਾਰਤ ਸਰਕਾਰ ਨੇ ਸਨਮਾਣਿਤ ਕੀਤਾ। ਜਿਕਰਯੋਗ ਹੈ ਕਿ ਉਦੇ ਰਣਦੇਵ ਦੇ ਪਿਤਾ ਸ਼ਤੀਸ ਕੁਮਾਰ ਮਕੈਨਿਕ ਇੰਜੀਨੀਅਰ ਤੇ ਮਾਤਾ ਕਾਲਜ ਦੀ ਪ੍ਰਫੈਸਰ ਅਰੁਣਾ ਰੰਦੇਵ ਵਿਸ਼ਵ ਪ੍ਰਸਿੱਧ ਸ਼ੰਗੀਤਕਾਰ ਦੀ ਪ੍ਰੇਣਾ ਸਦਕਾ ਸਹਿਤ ਖੇਤਰ ਅਤੇ ਸਮਾਜਿਕ ਬੁਰਾਈ ਦੂਰ ਕਰਨ ਲਈ ਵੱਧ ਤੋ ਵੱਧ ਯੋਗਦਾਨ ਪਾਉਣ ਸਦਕਾ ਨੈਸ਼ਨਲ ਐਵਾਰਡ ਨਾਲ ਸਨਮਾਣਿਤ ਕਰਨ ਤੇ ਦੋਸਤਾ ਮਿੱਤਰਾ ਅਤੇ ਰਿਸ਼ਤੇਦਾਰਾ ਅੰਦਰ ਖੁਸੀ ਦੀ ਲਹਿਰ ਦੌੜ ਗਈ। ਜਿਕਰਯੋਗ ਹੈ ਕਿ ਜਿਲ•ਾਂ ਪੱਧਰ ,ਤੇ ਪੰਜਾਬ ਲੇਬਲ ਅਤੇ ਹੁਣ ਨੈਸ਼ਨਲ ਲੈਬਲ ਤੇ ਸਨਲ਼ਾਣਿਤ ਕਰਨ ਤੇ ਸਾਰੇ ਪ੍ਰੀਵਾਰ ਨੂੰ ਲੋਕ ਵਧਾਈਆ ਦੇ ਰਹੇ ਸਨ। ਕਿ ਇਨ•ਾਂ ਨੇ ਮਾਂ-ਬਾਪ ਅਤੇ ਸਹਿਰ ਦਾ ਨਾਂਅ ਰੋਸ਼ਨ ਕੀਤਾ।

Post a Comment