ਹੁਸ਼ਿਆਰਪੁਰ, 24 ਦਸੰਬਰ (ਨਛਤਰ ਸਿੰਘ)ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਸੰਤੋਸ਼ ਚੌਧਰੀ 26 ਦਸੰਬਰ ਨੂੰ ਮੁਕੋਰੀਆਂ ਬਲਾਕ, ਤਸਵਾੜਾ ਬਲਾਕ ਅਤੇ ਹਾਜੀਪੁਰ ਬਲਾਕ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੇ ਚੈਕ ਵੰਡਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਧਾਮੀ ਨੇ ਦਸਿਆ ਕਿ ਮੈਂਡਮ ਸੰਤੋਸ਼ ਚੌਧਰੀ 26 ਦਸੰਬਰ ਨੂੰ 11 ਵਜੇ ਸਵੇਰੇ ਮੁਕੇਰੀਆਂ ਬਲਾਕ ਅਤੇ 2 ਵਜੇ ਦੁਪਹਿਰ ਹਾਜੀ ਪੁਰ ਅਤੇ ਤਲਵਾੜਾ ਬਲਾਕ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਤਕਸੀਮ ਕਰਨਗੇ। ਉਨ•ਾਂ ਦਸਿਆ ਕਿ ਉਸ ਦਿਨ ਮੈਂਡਮ ਚੌਧਰੀ ਕਰੀਬ 23 ਲ¤ਖ ਰੁਪਏ ਦੇ ਚੈਕ ਪਿੰਡਾਂ ਹਲਕੇ ਦੇ ਪਿੰਡਾਂ ਨੂੰ ਗ੍ਰਾਟਾਂ ਦੇਣਗੇ। ਮੇਜਰ ਧਾਮੀ ਨੇ ਦਸਿਆਂ ਕਿ ਉਹ ਮੁਕੇਰੀਆਂ ਬਲਾਕ ਦੇ ਪਿੰਡ ਮਹਿਤਾਬਪੁਰ, ਪੁਰੀਕਾ, ਬੁਢੇਵਾਲ, ਸਲੋਵਾਲ, ਪੰਡੋਰੀ ਬਘੇਲ ਸਿੰਘ, ਪਲਾਕੀ, ਉਮਰਪੁਰ, ਸ਼ਾਗਲਾ, ਗੌਸਪੁਰ,ਸਲਾਹਰਾ ਕਲਾਂ, ਹੁਸ਼ਿਆਰਪੁਰ ਕਲੋਤਾ, ਟਾਂਡਾ ਚੂਰੀਆਂ,ਪੁਰਾਣਾ ਭੰਗਾਲਾ, ਤਲਵੰਡੀ ਕਲਾਂ, ਅਤੇ ਸਰਦੂਲਪੁਰ ਕਲੋਤਾ। ਇਸੇ ਤਰਾਂ ਹਾਜੀਪੁਰ ਬਲਾਕ ਦੇ ਪਿੰਡਾਂ ਪਟਿਆਲ ਮਲਕੋਵਾਲ, ਦਾਲੋਵਾਲ,ਬਜੀਰਾ, ਮਰੂਲਾ, ਨੰਗਲ ਬਿਹਾਲਾ, ਖਿਜਰਪੁਰ, ਪ¤ਟਾ ਕਲੇਰ,ਰੈਲੀ, ਸੰਧਵਾਲ, ਬਨਕਰਨਪੁਰ, ਚੰਗੜਵਾ, ਭਵਨਾਲ, ਹਵੇਲ ਚਾਂਗ,ਅਤੇ ਤਲਵਾੜਾ ਬਲਾਕ ਦੇ ਪਿੰਡਾਂ ਨਮੋਲੀ, ਚ¤ਕਮੀਰਪੁਰ, ਭੰਬੋਤਾਰ ਅਦਿ ਪਿੰਡਾਂ ਨੂੰ ਵਿਕਾਸ ਕਾਰਜਾ ਲਈ ਚੈਕ ਦੇਣਗੇ।

Post a Comment