ਸ਼ਹਿਣਾ/ਭਦੌੜ 24 ਦਸੰਬਰ (ਸਾਹਿਬ ਸੰਧੂ)-ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਦੇ ਵਿਦਿਆਰਥੀਆਂ ਨੂੰ ਸਰਵ ਸਿ¤ਖਿਆ ਅਭਿਆਨ ਤਹਿਤ ਵਜ਼ੀਫ਼ੇ ਦੇ ਚੈ¤ਕ ਵੰਡੇ ਗਏ। ਇਸ ਸਮੇਂ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਸਰਪੰਚ, ਡਾ: ਜੰਗੀਰ ਸਿੰਘ, ਮੰਗਾ ਸਿੰਘ, ਬਿ¤ਕਰ ਸਿੰਘ, ਸਕੂਲ ਮੁਖੀ ਕਰਤਾਰ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਬਰਨਾਲਾ, ਜਗਵਿੰਦਰਪਾਲ ਸਿੰਘ, ਮੈਡਮ ਦਰਸ਼ਨਾਂ ਰਾਣੀ, ਜੁਗਰਾਜ ਸਿੰਘ ਰਾਜੀ ਆਦਿ ਹਾਜ਼ਰ ਸਨ।

Post a Comment