ਸ਼ਹਿਣਾ/ਭਦੌੜ 24 ਦਸੰਬਰ (ਸਾਹਿਬ ਸੰਧੂ)- ਸਰਕਾਰੀ ਸੀਨੀ: ਸੈਕੰ: ਸਕੂਲ ਦੇ ਪ੍ਰਿੰ: ਰਹੇ ਸੁਭਾਸ਼ ਚੰਦਰ ਨੂੰ ਉਪ ਜ਼ਿਲ•ਾ ਸਿ¤ਖਿਆ ਅਫ਼ਸਰ ਦੀ ਨਿਯੁਕਤੀ ਪਿ¤ਛੋਂ ਸੁਖਪੁਰਾ ਸਕੂਲ ਦੇ ਸਮੂਹ ਸਟਾਫ਼ ਤੇ ਪੰਚਾਇਤਾਂ ਵ¤ਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪ੍ਰਿੰ: ਰਾਜਵੰਤ ਕੌਰ ਤੇ ਗੁਰਮੀਤ ਸਿੰਘ ਸੁਖਪੁਰਾ ਨੇ ਸੁਭਾਸ਼ ਚੰਦਰ ਦੇ ਮਿਹਨਤੀ ਸੁਭਾਅ ਤੇ ਸਦਗੁਣਾ ਦੀ ਸ਼ਲਾਘਾ ਕੀਤੀ। ਇਸ ਸਮੇਂ ਸੁਖਵਿੰਦਰ ਸਿੰਘ ਰਾਧੇ ਸਿਆਮ, ਸਤਵਿੰਦਰ ਕੌਰ, ਸਰਪੰਚ ਹਰਬੰਸ ਸਿੰਘ, ਕਰਤਾਰ ਸਿੰਘ ਸਰਪੰਚ ਸੰਤਪੁਰਾ, ਮੁਕੰਦ ਸਿੰਘ ਮਾਸਟਰ, ਦਰਸ਼ਨ ਸਿੰਘ ਉਗੋਕੇ ਜ਼ਿਲ•ਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਜਸਵੀਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਸੁਖਪੁਰਾ, ਰਘੁਵੀਰ ਸਿੰਘ ਧਾਲੀਵਾਲ, ਗਗਨਦੀਪ ਸਿੰਘ, ਪ੍ਰਿੰ: ਹਰਨੇਕ ਸਿੰਘ, ਗੁਰਤੇਜ ਸਿੰਘ, ਦਰਸ਼ਨ ਸਿੰਘ ਖੁ¤ਡੀ ਆਦਿ ਹਾਜ਼ਰ ਸਨ।

Post a Comment