ਸੰਗਰੂਰ ਦੇ ਡੀਸੀ ਕੁਮਾਰ ਰਾਹੁਲ ਨੂੰ ਦਿੱਤਾ ਮਾਨਸਾ ਦਾ ਚਾਰਜ
Tuesday, December 11, 20120 comments
ਢਾਕਾ 11ਜਨਵਰੀ ਤੱਕ ਛੁੱਟੀ ਤੇ
ਚੰਡੀਗੜ੍ਹ 11ਦਸੰਬਰ (ਕੁਲਵੀਰ ਕਲਸੀ,ਅਨਿਲ ਵਰਮਾ) ਪੰਜਾਬ ਸਰਕਾਰ ਨੇ ਸੰਗਰੂਰ ਦੇ ਡੀਸੀ ਕੁਮਾਰ ਰਾਹੁਲ ਨੂੰ ਮਾਨਸਾ ਜ਼ਿਲ੍ਹੇ ਦਾ ਐਡੀਸ਼ਨਲ ਚਾਰਜ ਵੀ ਦਿੱਤਾ ।ਇਹ ਜਾਣਕਾਰੀ ਮੁੱਖ ਸਕੱਤਰ ਵਲੋ ਜਾਰੀ ਹੁਕਮਾ ਅਨੁਸਾਰ ਇਹ ਚਾਰਜ ਮਾਨਸਾ ਦੇ ਡੀਸੀ ਅਮਿਤ ਢਾਕਾ ਦੇ 11ਜਨਵਰੀ ਤੱਕ ਛੁੱਟੀ ਤੇ ਜਾਣ ਕਾਰਨ ਦਿੱਤਾ ਗਿਆ ਹੈ।
Post a Comment