ਨਾਮਧਾਰੀ ਸੰਪਰਦਾ ਵਿਚ ਗੱਦੀਨਸ਼ੀਨੀ ਨੂੰ ਲੈਕੇ ਕਲੇਸ਼, ਗੱਲ ਪੁਤਲੇ ਫੂਕਣ ਤਕ ਪੁੱਜੀ
Wednesday, December 19, 20120 comments
ਖੰਨਾ, 19 ਦਸੰਬਰ ( ਥਿੰਦ ਦਿਆਲਪੁਰੀਆ) ਨਾਮਧਾਰੀ ਸੰਪਰਦਾ ਭੈਣੀ ਸਾਹਿਬ ਵਿਚ ਡੇਰਾ ਮੁਖੀ ਬਦਲਣ ਤੇ ਮਰਹੂਮ ਜਗਜੀਤ ਸਿੰਘ ਦੀ ਥਾਂ ਤੇ ਉਦੇ ਸਿੰਘ ਨੂੰ ਕਾਹਲੀ ਵਿਚ ਥਾਪੇ ਜਾਣ ਦਾ ਅੰਤਰਰਾਸ਼ਟਰੀ ਸੰਗਤ ਨੇ ਕੱਲ• ਲੁਧਿਆਣਾ ਵਿਚ ਨਾਮਧਾਰੀਆਂ ਦੇ ੳਘੇ ਨੇਤਾਵਾਂ ਹੰਸਪਾਲ ਤੇ ਸੁਰਿੰਦਰ ਸਿੰਘ ਲਾਇਲ ਵਿਰੁੱਧ ਸਖਤ ਰੋਸ ਪ੍ਰਗਟ ਕਰਦਿਆਂ ਵਿਖਾਵਾਕਾਰੀਆਂ ਨੇ ਬਾਬਾ ਜੀ ਦੀ ਧਰਮਪਤਨੀ ਨੂੰ ਗੁੰਮਰਾਹਕਰਨ ਦੇ ਦੋਸ਼ ਲਾਕੇ ਅਸਲੀ ਹੱਕਦਾਰ ਦਲੀਪ ਸਿੰਘ ਜਿਸਦੀ ਕਕਥਿਤ ਬਾਬਾ ਜੀ ਨੇ ਵੀ ਪ੍ਰੋੜ•ਤਾ ਕੀਤੀ ਸੀ ਸਿੱਖ ਸੰਗਤਾਂ ਵਿਚ ਰੋਸ ਹੈ। ਪਤਾ ਲੱਗਾ ਹੇ ਕਿ ਸੁਰਿੰਦਰ ਲਾਇਲ ਨੇ ਕਿਹੇ ਕਿ ਉਕਤ ਸੰਸਥਾਂ ਬਿਲਕੁਲ ਜਾਅਲੀ ਲੋਕਾਂ ਦਾ ਕਥਿਤ ਇਕੱਠ ਹੈੇ ਜਦਕਿ ਹਰਵਿੰਦਰ ਸਿੰਘ ਹੰਸਪਾਲ ਨੇ ਇਸਤੇ ਕੋਈ ਟਿੱਪਣੀ ਨਹੀਂ ਕੀਤੀ।

Post a Comment