ਖੰਨਾ, 19 ਦਸੰਬਰ (ਥਿੰਦ ਦਿਆਲਪੁਰੀਆ) ਖੰਨਾ ਦੀ ਨਗਰ ਕੌਂਸਲ ਵਿਚ ਕਾਗਰਸੀ ਕੌਂਸਲਰਾਂ ਵਲੋਂ ਵਾਕਆਊਟ ਕਰਨ ਤੇ ਇਕ ਭਾਜਪਾ ਕੌਂਸਲਰ ਦੇ ਬਾਈਕਾਟ ਕਰਨ ਤੇ ਹਾਜ਼ਰ ਮੈਂਬਰਾਂ ਵਿਚ ਪੁੱਛਗਿੱਛ ਨਾਂ ਹੋਣ ਦੀ ਸ਼ਿਕਾਇਤ ਕਾਬਲੇਗੌਰ ਹੈੇ ਕਿ ਜਾਪ ਰਿਹਾ ਹੈ ਕਿ ਖੰਨਾ ਦ ਨਗਰ ਕੌਂਸਲ ਵਿਚ ਸਭ ਅੱਛਾ ਨਹੀਂ। ਗਠਜੋੜ ਸਰਕਾਰ ਵਿਚ ਅਕਾਲੀ ਤੇ ਭਾਜਪਾ ਕੌਂਸਲਰਾਂ ਵਿਚਕਾਰ ਬੜੇ ਚਿਰ ਤੋਂ ਵਧ ਗਈਆ ਦੂਰੀਆਂ ਸੰਕੇਤ ਕਰ ਰਹੀਆਂ ਹਨ ਕਿ ਸਭ ਅਛਾ ਨਹੀ ਤੇ ਪ੍ਰਧਾਨ ਵਲੋਂ ਇਸਦੀ ਸ਼ਿਕਾਇਤ ਹਾਈਕਮਾਨ ਨੂੰ ਭੇਜੇ ਜਾਣ ਦੀ ਗੱਲ ਵਧਦੀਆ ਦੂਰੀਆਂ ਨੂੰ ਸਮੇਟਣ ਦਾ ਇਕ ਇਕ ਯਤਨ ਹੈ ਕਿ ਇਸ ਦਬਾਅ ਨੂੰ ਦੂਰ ਕਰਨ ਲਈ ਹੋਰ ਕੀ ਕੁੱਝ ਕੀਤਾ ਜਾਵੇ।ਂ ਪਤਾ ਲੱਗਾ ਹੈੇ ਕਿ ਗੈਰ ਹਾਜ਼ਰ ਰਹੇ ਭਾਜਪਾ ਕੌਂਸਲਰ ਨੇ ਕਾਂਗਰਸ ਨਾਲ ਸਬੰਧ ਰੱਖਦੇ ਕੌਂਸਲਰਾਂ ਨੂੰ ਬੈਠਕ ਵਿਚ ਸ਼ਾਮਲ ਨਹੀਂ ਹੋਣ ਦਿੱਤਾ। ਕੱਲ• ਦਾ ਬੈਠਕ ਵਿਚ ਪਏ ਰੌਲੇ ਦੀ ਖਬਰ ਚਰਚਾ ਵਿਚ ੇਹੈ ਕਿ ਹਲਕਾ ਇੰਚਾਰਜ ਦੇ ਕੀਤੇ ਇਕਜੁੱਟ ਯਤਨਾਂ ਵਿਚ ਫਿਰ ਢਾਹ ਲਾਉਣ ਦੇ ਯਤਨ ਹੋ ਰਹੇ ਹਨ ਹੁਦ ਉਹ ਇਸ ਪੈ ਗਏ ਕਲੇਸ਼ ਨੂੰ ਕਿਵੇਂ ਸਮੇਟਣਗੇ , ਦੇਖਣ ਵਾਲਾ ਹੋਵੇਗਾ।

Post a Comment