ਲੁਧਿਆਣਾ 21 ਦਸੰਬਰ ( ਸਤਪਾਲ ਸੋਨ9 ) ਹਿਮਾਚਲ ਵਿਧਾਨਸਭਾ ਚੋਣਾਂ ’ ਚ ਕਾਂਗਰਸ ਪਾਰਟੀ ਨੂੰ ਮਿਲੀ ਜਿ¤ਤ ਤੇ ਯੂਥ ਕਾਂਗਰਸ ਨੇ ਵਿਧਾਨਸਭਾ ( ਪੂਰਵੀ ) ਵਿਖੇ ਵਿਧਾਨ ਸਭਾ (ਪੂਰਵੀ) ਦੇ ਯੂਥ ਕਾਂਗਰਸ ਪ੍ਰਧਾਨ ਅਨੁਰਾਗ ਟਪਾਰਿਆ ਅਤੇ ਜਿਲਾ ਯੂਥ ਕਾਂਗਰਸ ਸ¤ਕਤਰ ਜਨਰਲ ਤਜਿੰਦਰ ਚਹਿਲ ਦੀ ਪ੍ਰਧਾਨਗੀ ਹੇਠ ਨੂਰਵਾਲਾ ਰੋਡ ਤੇ ਜਿ¤ਤ ਦਾ ਜਸ਼ਨ ਮਨਾਇਆ । ਅਤੇ ਢੋਲ ਦੀ ਥਾਪ ਤੇ ਭੰਗੜੇ ਪਾਕੇ ਲ¤ਡੂ ਵੰਡੇ ਤੇ ਇ¤ਕ ਦੂ¤ਜੇ ਨੂੰ ਵਧਾਈਆਂ ਦਿ¤ਤੀਆਂ । ਜਵਾਨ ਕਾਂਗਰਸ ਵਰਕਰਾਂ ਨੂੰ ਹਿਮਾਚਲ ’ਚ ਕਾਂਗਰਸ ਦੀ ਜਿ¤ਤ ਦੀ ਵਧਾਈ ਦਿੰਦੇ ਹੋਏ ਅਨੁਰਾਗ ਟਪਾਰਿਆ ਨੇ ਕਿਹਾ ਕਿ ਹਿਮਾਚਲ ਦੀ ਜਨਤਾ ਨੇ ਭਾਜਪਾ ਦੀਆਂ ਜਨ ਵਿਰੋਧੀ ਨਿਤੀਆਂ ਤੇ ਸੰਤਰੀ ਤੋਂ ਲੈ ਕੇ ਮੰਤਰੀਆਂ ਤ¤ਕ ਵਲੋਂ ਮਚਾਈ ਲੁ¤ਟ ਤੋਂ ਦੁਖੀ ਹੋਕੇ ਭਾਜਪਾ ਦੀ ਧੂਮਲ ਸਰਕਾਰ ਨੂੰ ਧੂਲ ਚਟਾਕੇ ਸਤਾ ਤੋਂ ਕੋਸਾਂ ਦੂਰ ਸੁ¤ਟ ਦਿ¤ਤਾ ਹੈ । ਤਜਿੰਦਰ ਚਹਿਲ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਰਾਜ ਵਿ¤ਚ ਕਾਂਗਰਸ ਦੇ ਪ¤ਖ ਵਿ¤ਚ ਚ¤ਲੀ ਹਵਾ ਸਾਲ 2014 ਦੇ ਲੋਕਸਭਾ ਦੀਆਂ ਚੋਣਾਂ ਵਿ¤ਚ ਪੰਜਾਬ ਵਿ¤ਚ ਵੀ ਅਕਾਲੀ ਭਾਜਪਾ ਗਠਜੋੜ ਦਾ ਸਫਾਇਆ ਕਰ ਦੇਵੇਗੀ । ਇਸ ਮੌਕੇ ਤੇ ਤਜਿੰਦਰ ਚਹਿਲ , ਅਨੁਰਾਗ ਟਪਾਰਿਆ , ਯੋਗੇਸ਼ ਹਾਂਡਾ , ਪ੍ਰਿੰਸ ਵੋਹਰਾ , ਯੋਗੇਸ਼ ਜੈਨ , ਰਿਪੁਲ ਮਹਾਜਨ , ਅਸ਼ੀਸ਼ ਟਪਾਰਿਆ , ਬਿੰਦਰ ਕੁਮਾਰ , ਨਿਤਿਨ ਚਾਵਲਾ , ਅਵਿ ਵਰਮਾ , ਅਤੁ¤ਲ ਵੈਦ , ਬਾਦਲ ਗੁਪਤਾ , ਮਨਪ੍ਰੀਤ ਢਿ¤ਲੋ, ਸੁਨੀਲ ਨੰਦਾ , ਨਿਕ ਵਰਮਾ , ਦੀਪਕ ਕੁਮਾਰ , ਕਮਲ ਸਿ¤ਕਾ , ਸਾਹਿਲ ਨੰਦਾ , ਹਰਸ਼ ਕੁਮਾਰ , ਅਤੇ ਹੋਰ ਵੀ ਮੌਜੂਦ ਸਨ ।
Post a Comment