ਹੁਸ਼ਿਆਰਪੁਰ 7 ਦਸੰਬਰ (ਨਛਤਰ ਸਿੰਘ) ਵਰਲਡ ਰਾਮਗੜੀਆ ਸਿ¤ਖ ਆਰਗੇਨਾਈਜੇਸ਼ਨ ਰਜਿ. ਯੁ.ਕੇ ਦੀ ਇਕ ਅਹਿੰਮ ਮੀਟਿੰਗ ਵਿਸ਼ਵ ਪ੍ਰਧਾਨ ਸ. ਕਰਨੈਲ ਸਿੰਘ ਚੀਮਾ ਦੀ ਅਗਵਾਈ ਹੇਠ ਹੁਸ਼ਿਆਰਪੁਰ ਹੇਠ ਆਫਿਸ ਇੰਡੀਆਂ ਕੌਮੀ ਪ੍ਰਧਾਨ ਸ. ਹਰਦੇਵ ਸਿੰਘ ਕੌਸਲ ਦੇ ਆਂਫਿਸ ਵਿਖੇ ਹੋਈ । ਜਿਸ ਵਿ¤ਚ ਵਿਸ਼ਵ ਯੂਥ ਪ੍ਰਧਾਨ ਸ.ਕੁਲਵਿੰਦਰ ਸਿੰਘ ,ਕੋਮੀ ਸੀਨੀਅਰ ਮੀਤ ਚੇਅਰਮੈਨ ਮਹਿੰਦਰਪਾਲ ਧੀਮਾਨ,ਸੀ.ਮੀਤ ਪ੍ਰਧਾਨ ਗੁਰਵਿੰਦਰ ਸਿੰਘ ਲੁਧਿਆਣਾ,ਤਜਿੰਦਰ ਸਿੰਘ ਗੋਲਡੀ, ਸ. ਸਤਵੰਤ ਸਿੰਘ ਸਿਆਣ ਅਤੇ ਧਰਮਜੀਤ ਸਿੰਘ ਫਤਹਿਗੜ ਸਾਹਿਬ. ਸੁਖਦੀਪ ਸਿੰਘ ਭ¤ਚੂ ਆਦਿ ਨੁਮਇਦੇ ਸਾਮਲ ਹੋਏ। ਇਸ ਮੀਟਿੰਗ ਵਿ¤ਚ ਪਿਛਲੇ ਸਮੇ ਦੋਰਾਨ ਕੀਤੀ ਕਾਰਗੁਜਾਰੀ ਬਾਰੇ ਵੀਚਾਰ ਕੀਤੀ ਅਤੇ ਆਉਣ ਵਾਲੇ ਸਮੇ ਦੋਰਾਨ ਕੀਤੇ ਜਾਣ ਵਾਲੇ ਕੰਮਾ ਬਾਰੇ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇ ਵਿ¤ਚ ਸ. ਜ¤ਸਾ ਸਿੰਘ ਰਾਮਗੜੀਆਂ ਜੀ ਦਾ ਜਨਮ ਦਿਨ ਜਲੰਧਰ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਸਮਾਗਮ ਵਿ¤ਚ ਸ. ਜ¤ਸਾ ਸਿੰਘ ਰਾਮਗੜੀਆ ਅਵਾਰਡ , ਭਾਈ ਲਾਲੋ ਜੀ ਅਵਾਰਡ, ਭਾਈ ਸੁ¤ਖਾ ਸਿੰਘ ਅਵਾਰਡ , ਪ੍ਰਸਿ¤ਧ ਆਰਟਿਸਟ ਭਾਈ ਸੋਭਾ ਸਿੰਘ ਅਤੇ ਗਿਆਨੀ ਜੈਲ ਸਿੰਘ ਅਵਾਰਡ ਵ¤ਖ ਵ¤ਖ ਸ਼ਖਸੀਅਤਾ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਖੇਡਾ ਨੂੰ ਪ੍ਰਫੁਲਤ ਕਰਨ ਲਈ ਪੰਜਾਬ ਦੇ ਪ੍ਰਧਾਨ ਸ. ਸੁਖਦੇਵ ਸਿੰਘ ਭੋਗਲ ਆਦਮਪੁਰ ਨੂੰ ਨਿਯੁਕਤ ਕੀਤਾ ਗਿਆ ਅਤੇ ਯੁਥ ਵਿੰਗ ਨੂੰ ਮਜਬੂਤ ਕਰਨ ਲਈ ਰਣਵੀਰ ਸਿੰਘ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਸਰਬਜੀਤ ਸਿੰਘ ਸੋਡੀ ਨੂੰ ਐਕਟਿੰਗ ਪ੍ਰਧਾਨ ਬਣਾਇਆ ਗਿਆ ਅਤੇ ਮਿਹਨਤ ਕਰਕੇ ਯੁਥ ਨੂੰ ਮਜਬੂਤ ਕਰਨ ਲਈ ਪ੍ਰੇਰਨਾ ਕੀਤੀ ਗਈ । ਇਸ ਮੌਕੇ ਸ. ਕਰਨੈਲ ਸਿੰਘ ਚੀਮਾ ਨੇ ਵਰਲਡ ਰਾਮਗੜੀਆ ਸਿ¤ਖ ਆਰਗੇਨਾਈਜੇਸ਼ਨ ਦੀ ਵੈਬਸਾਇਟ ਲਾਂਚ ਕੀਤੀ ਗਈ।


Post a Comment