ਕਰੰਟ ਲਗਣ ਨਾਲ ਨੌਜਵਾਨ ਦੀ ਮੌਤ

Tuesday, December 18, 20120 comments

ਭਦੌੜ/ਸ਼ਹਿਣਾ 18 ਦਸੰਬਰ (ਸਾਹਿਬ ਸੰਧੂ) ਪਿੰਡ ਵਿਧਾਤੇ ਵਿਖੇ ਇਕ ਨੌਜਵਾਨ ਦੀ ਕਰੰਟ ਲ¤ਗਣ ਨਾਲ ਦੁਖਦਾਈ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਪੁ¤ਤਰ ਦਰਸ਼ਨ ਸਿੰਘ ਗਿ¤ਲ ਖੇਤ ਬਰਸੀਨ ਨੂੰ ਮੋਟਰ ਤੋਂ ਪਾਣੀ ਲਾ ਰਿਹਾ ਸੀ ਕਿ ਅਚਾਨਕ ਖੇਤ ਵਿਚ ਟਰਾਂਸਫ਼ਾਰਮਰ ਦੇ ਅਰਥ ਵਿਚ ਆਏ ਕਰੰਟ ਦੀ ਲਪੇਟ ਵਿਚ ਆ ਗਿਆ। ਜਿਸ ਦੀ ਮੌਕੇ ‘ਤੇ ਹੀ ਮੌਤ ਗਈ। 22 ਸਾਲਾਂ ਹੋਣਹਾਰ ਨੌਜਵਾਨ ਰਮਨਦੀਪ ਦੀ ਮੌਤ ਨਾਲ ਸਮੁ¤ਚੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger