ਹੁਸ਼ਿਆਰਪੁਰ , 5 ਦਸੰਬਰ (ਨਛਤਰ ਸਿੰਘ)-ਬਾਬਾ ਸਾਹਿਬ ਡਾ ਅੰਬੇਦਕਰ ਭਾਰਤੀ ਸੰਵਿਧਾਨ ਨਿਰਮਾਤਾ ਅਤੇ ਭਾਰਤ ਰਤਨ ਦੀਆਂ ਦੇਸ਼ ਅਤੇ ਸਮਾਜ ਪ੍ਰਤੀ ਕੀਤੀਆਂ ਸੇਵਾਵਾ ਨੂੰ ਮੁਖ ਰਖਦੇ ਹੋਏ ਬਹੁਤ ਸਮਾਂ ਪਹਿਲਾ ਭਾਰਤ ਸਰਕਾਰ ਨੇ ਉਨ•ਾਂ ਦਾ ਬੁਤ ਪਾਰਲੀਮੈਂਟ ਦੇ ਅੰਦਰ ਅਤੇ ਪਾਰਲੀਮੈਂਟ ਦੇ ਬਾਹਰ ਲਗਾ ਕੇ ਸਮੁਚੇ ਦੇਸ਼ ਦੇ ਦਲਿਤ ਸਮਾਜ ਦੀਆਂ ਭਾਵਨਾਵਾਂ ਦਾ ਸਮਾਜਿਕ ਅਤੇ ਰਾਜਨੀਤਿਕ ਪ੍ਰੇਣਾ ਦਾ ਸਰੋਤ ਬਣਾਇਆ ਹੋਇਆ ਹੈ। ਪਰ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਜਿਲ ਪ੍ਰਸ਼ਾਸਨ ਰਾਹੀ ਬਾਬਾ ਸਾਹਿਬ ਦਾ ਬੁ¤ਤ ਹੁਸ਼ਿਆਰਪੁਰ ਸੈਕਟਰੀਏਟ ਦੇ ਸਾਹਮਣੇ ਨਾਂ ਲਗਾ ਕੇ ਦਲਿਤ ਸਮਾਜ ਦੀਆਂ ਭਾਵਨਾਵਾ ਨੂੰ ਅਸਹਿ ਠੇਸ ਲਗਾਈ ਹੈ। ਇਸੀ ਵਿਚਾਰ ਦਾ ਪ੍ਰਗਟਾਵਾ ਸੀ ੳਂਕਾਰ ਸਿੰਘ ਝਮਟ ਸਾਬਕਾ ਜਨਰਲ ਸਕ¤ਤਰ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਪ੍ਰੈਸ ਨੂੰ ਜਾਰੀ ਬਿਆਨ ਵਿ¤ਚ ਕਿਹਾ ਕਿ ਬਾਬਾ ਸਾਹਿਬ ਦਾ ਬ¤ੁਤ ਪੰਜਾਬ ਸਰਕਾਰ ਦੀ ਪ੍ਰੇਣਾ ਸਦਕਾ ਅਤੇ ਜਿਲ•ਾ ਪ੍ਰਸ਼ਾਸਨ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਬ¤ੁਤ ਇਕ ਕਮਰੇ ਵਿ¤ਚ ਬੰਦ ਕਰ ਛ¤ਡਿਆ ਸੀ।ਜਿਲ•ਾ ਪ੍ਰਸ਼ਾਸਨ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਦਾ ਬ¤ੁਤ ਪ੍ਰੋਪਰ ਪਲੇਸ ਦੀ ਬਜਾਏ ਇਕ ਸੁੰਨੀ ਉਜਾੜ ਜਗਾ ਤੇ ਲਗਾ ਦਿ¤ਤਾ ਹੈ, ਜਿਥੇ ਕੋਈ ਵਿਆਕਤੀ ਜਾਂਦਾ ਵੀ ਨਹੀ ਹੈ। ਪ੍ਰਸ਼ਾਸਨ ਨੇ ਇਸ ਤਰ•ਾਂ ਕਰਕੇ ਡਾ ਰਾਓ ਭੀਮ ਅੰਬੇਦਕਰ ਸਾਹਿਬ ਦਾ ਘੋਰ ਅਪਮਾਨ ਕੀਤਾ ਹੈ। ਸ੍ਰੀ ੳਂਕਾਰ ਸਿੰਘ ਝਮਟ ਨੇ ਕਿਹਾ ਕਿ ਬ¤ੁਤ ਲ¤ਗੇ ਨੂੰ ਕਈ ਸਾਲ ਸਮਾਂ ਬੀਤ ਗਏ ਹਨ । ਲੇਕਿਨ ਪ੍ਰਸ਼ਾਸਨ ਨੂੰ ਬ¤ੁਤ ਦਾ ਉਦਘਾਟਨ ਕਰਨ ਲਈ ਕੋਈ ਨੇਤਾ ਨਹੀਂ ਮਿਲਿਆ ਤੇ ਬੁ¤ਤ ਕ¤ਪੜੇ ਵਿ¤ਚ ਹੀ ਲਪੇਟਿਆ ਹੋਇਆ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਅਤੇ ਜਿਲ•ਾ ਪ੍ਰਸ਼ਾਸਨ ਵਲੋਂ ਦਲਿਤਾ ਦੇ ਮਹਾਨ ਰਹਿਬਰ ਡਾ ਭੀਮ ਰਾਓ ਅੰਬੇਦਕਰ ਪ੍ਰਤੀ ਅਪਣਾਏ ਰਵ¤ਈਏ ਦੀ ਸਖਤ ਸ਼ਬਦਾ ਵਿ¤ਚ ਨਿੰਦਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਬਾਬਾ ਸਾਹਿਬ ਦਾ ਬੁ¤ਤ ਉਥੋਂ ਬਦਲ ਕੇ ਸੈਕਟਰੀਏਟ ਦੇ ਸਾਹਮਣੇ ਲਗਾਇਆ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਦਿਨੇਸ਼ ਲੁਮਾਰ ਪ¤ਪੂ ਸ਼ਹਿਰੀ ਪ੍ਰਧਾਨ, ਹਰਜੀਤ ਲਾਡੀ, ਡਾਮਾਧੋ ਰਾਮ ਜਿਲ•ਾ ਸੈਕਟਰੀ, ਹਸੀਨ ਚੰਦ ਹੀਰ, ਸੋਮ ਨਾਥ ਬੈਂਸ ਉਪ-ਪ੍ਰਧਾਨ ਜਿਲ•ਾ ਹੁਸ਼ਿਆਰਪੁਰ, ਡਾ ਰਤਨ, ਬੀਬੀ ਮਹਿੰਦਰ ਕੋਰ , ਬਲਵਿੰਦਰ ਸਿੰਘ, ੳਂਕਾਰ ਸਿੰਘ ਆਦਿ ਵੀ ਹਾਜਰ ਸਨ।

Post a Comment