ਬਾਬਾ ਸੁੱਚਾ ਸਿੰਘ ਇੰਸਟੀਚਿਊਟ ਦੇ ਵਿਦਿਆਰਥੀਆਂ ਦੇ ਸਾਨਦਾਰ ਨਤੀਜੇ
Tuesday, December 25, 20120 comments
ਭੀਖੀ,25 ਦਸੰਬਰ (ਬਹਾਦਰ ਖਾਨ)-ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ ਨਰਸਿੰਗ ਵਿੱਚ ਜੀ. ਐ¤ਨ. ਐ¤ਮ ਅਤੇ ਏ. ਐ¤ਨ. ਐ¤ਮ ਕੋਰਸ ਕਰ ਰਹੀਆ ਵਿਦਿਆਰਥਣਾਂ ਏ. ਐ¤ਨ. ਐ¤ਮ ਦੇ ਦੂਜੇ ਸਾਲ ਦੇ ਸਾਨਦਾਰ ਨਤੀਜਾ ਆਇਆ ।ਸਾਰੇ ਹੀ ਵਿਦਿਆਰਥਣਾਂ ਦਾ ਨਤੀਜਾ ਵਧੀਆ ਆਇਆ ਹੈ ।ਜਿੰਨਾ ਵਿੱਚੋ ਕੁਲਵਿੰਦਰ ਕੌਰ 88.42% ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਗੁਰਪ੍ਰੀਤ ਕੌਰ ਨੇ 88.28 % ਲੈ ਕੇ ਦੂਜਾ ਸਥਾਨ ਅਤੇ ਸੁਨੀਤਾ ਰਾਣੀ ਨੇ 87.28% ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ।ਸੰਸਥਾ ਦੇ ਡਾਇਰੈਕਟਰ ਡਾ. ਗੁਰਤੇਜ ਸਿੰਘ ਚਹਿਲ ਅਤੇ ਪ੍ਰਿੰਸੀਪਾਲ ਨੇ ਸਾਰੇ ਵਿਦਿਆਰਥਣਾਂ ਅਤੇ ਸਟਾਫ ਨੂੰ ਸਾਨਦਾਰ ਨਤੀਜੇ ਲਈ ਵਧਾਈ ਦਿੱਤੀ ਏ. ਐ¤ਨ. ਐ¤ਮ ਦੇ ਦੂਜੇ ਸਾਲ ਦਾ ਵਧੀਆ ਰਿਜਲਟ ਆਉਣਾ ਸੰਸਥਾ ਲਈ ਮਾਨ ਦੀ ਗੱਲ ਇਸ ਨਤੀਜਾ ਸੰਸਥਾ ਸਟਾਫ ਮਿਹਨਤ ਨਾਲ ਬੱਚਿਆ ਪੜਾਉਣ ਕਰਕੇ ਅਤੇ ਬੱਚਿਆ ਦੇ ਆਪਣੇ ਕੋਰਸ ਪ੍ਰਤੀ ਲਗਾਨ ਨਾਲ ਪੜਾਈ ਕਰਨ ਕਰਕੇ ਪ੍ਰਾਪਤ ਹੋਇਆ ।ਸੰਸਥਾ ਦੇ ਡਾਇਰੈਕਟਰ ਡਾ.ਚਹਿਲ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇ ਵਿੱਚ ਸਟਾਫ ਅਤੇ ਵਿਦਿਆਰਥਣਾਂ ਦੀਆ ਦੀ ਮਿਹਨਤ ਸਦਕਾ ਸਾਨਦਾਰ ਨਤੀਜੇ ਆਉਣਗੇ।


Post a Comment