ਮਿਡ ਡੇ ਮੀਲ ਦੋਰਾਨ ਵਿਦਿਆਰਥਣਾਂ ਨੂੰ ਮਿਲਦੈ ਵਧੀਆਂ ਖਾਣਾ
Tuesday, December 25, 20120 comments
ਭੀਖੀ,25 ਦਸੰਬਰ (ਬਹਾਦਰ ਖਾਨ)-ਸਥਾਨਕ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਪ੍ਰਿੰਸੀਪਲ ਪਿਆਰਾ ਲਾਲ ਦੀ ਅਗਵਾਈ ਹੇਠ ਚੱਲ ਰਹੇ ਮਿਡ ਡੇ ਮੀਲ ਦੋਰਾਨ ਜਿੱਥੇ ਵਿਦਿਆਰਥਣਾਂ ਨੂੰ ਵਧੀਆਂ ਖਾਣਾ ਦਿੱਤਾ ਜਾਦਾਂ ਹੈ ਉ¤ਥੇ ਘੱਟ ਪੈਸਿਆ ਵਿੱਚ ਪੂਰੀਆਂ ਵਿਦਿਆਰਥਣਾਂ ਨੂੰ ਖਾਣਾ ਦਿੱਤਾ ਜਾਦਾਂ ਹੈ।ਵਿਦਿਆਰਥਣਾਂ ਨਾਲ ਗੱਲ ਕਰਨ ਤੇ ਉਂਨਾ ਦੱਸਿਆ ਕਿ ਸਕੂਲ ਵਿੱਚ ਮਿਡ ਡੇ ਮੀਲ ਦੌਰਾਨ ਜਿਹੜਾ ਖਾਣਾ ਮਿਲਦਾ ਹੈ ਉਹ ਘਰ ਵਾਲੇ ਖਾਣੇ ਤੋ ਵੀ ਸੁਆਦੀ ਹੁੰਦਾ ਹੈ।ਇਸ ਮੌਕੇ ਭਗਵਾਨ ਸਿੰਘ ਅਤੇ ਸਮੂਹ ਸਕੂਲ ਸਟਾਫ ਵੀ ਮੌਜੂਦ ਸੀ।

Post a Comment