ਹੁਸ਼ਿਆਰਪੁਰ 3 ਦਸੰਬਰ (ਨਛਤਰ ਸਿੰਘ)ਅਜ ਮੁਹਲਾ ਸਲਾਮਾਬਾਦ ਵਿਖੇ ਬਸਪਾ ਵਰਕਰਾਂ ਦਾ ਭਾਰੀ ਇਕਠ ਹੋਇਆ। ਇਸ ਇਕਠ ਦੀ ਪ੍ਰਧਾਨਗੀ ਕਰਦੇ ਹੋਏ ਹਰਜੀਤ ਲਾਡੀ ਇੰਚਾਰਜ ਵਿਧਾਨ ਸਭਾ ਹਲਕਾ ਹੁਸਿਆਰਪੁਰ ਅਤੇ ਦਿਨੇਸ਼ ਕੁਮਾਰ ਪਪੂ ਸ਼ਹਿਰੀ ਪ੍ਰਧਾਨ ਬਸਪਾ ਨੇ ਕਿਹਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਬਸਪਾ ਹਲਕਾ ਵਿਧਾਨ ਸਭਾ ਪਧਰ ਤੇ ਮੁਹਲਾ ਕਮਾਲਪੁਰ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿਖੇ 6 ਦਸੰਬਰ ਦਿਨ ਵੀਰਵਾਰ ਨੂੰ ਮਨਾਇਆ ਜਾਵੇਗਾ। ਇਸ ਸਮਾਗਮ ਵਿ¤ਚ ਵਿਸ਼ੇਸ਼ ਤੋਰ ਤੇ ਸ੍ਰੀ ਸਮਿ¤ਤਰ ਸਿੰਘ ਸੀਕਰੀ, ਓਂਕਾਰ ਸਿੰਘ ਝ¤ਮਟ, ਮਹਿੰਦਰ ਸਿੰਘ ਇੰਜੀ, ਜਿਲ•ਾ ਪ੍ਰਧਾਨ ਬਸਪਾ, ਸੋਮ ਨਾਥ ਬੈਂਸ, ਧਰਮਿੰਦਰ ਕੁਮਾਰ ਦਾਦਰਾ ਆਦਿ ਪਹੁੰਚਣਗੇ। ਇਸ ਮੀਟਿੰਗ ਵਿ¤ਚ ਓਂਕਾਰ ਸਿੰਘ ਨਲੋਈਆ ਪ੍ਰਧਾਨ ਬਸਪਾ ਹੁਸ਼ਿਆਰਪੁਰ, ਬਲਵਿੰਦਰ ਸਿੰਘ ਪ੍ਰਧਾਨ ਯੂਥ ਵਿੰਗ ਵਿਧਾਨ ਸਭਾ ਹੁਸ਼ਿਆਰਪੁਰ, ਅਨਿਲ ਕੁਮਾਰ ਬਾਘਾ ਸੀਨੀਅਰ ਬਸਪਾ ਆਗੂ, ਡਾ ਰਤਨ ਚੰਦ, ਡਾ ਮਾਧੋ ਰਾਮ, ਗਿਆਨ ਚੰਦ ਨਾਰਾ, ਤੀਰਥ ਸਿੰਘ ਹੀਰ ਉਪ ਪ੍ਰਧਾਨ ਵਿਧਾਨ ਸਭਾ ਬਸਪਾ ਹੁਸ਼ਿਆਰਪੁਰ, ਸ਼ਿਵ ਰਾਮ ਮਾਂਝੰੀ, ਕੁੰਦਨ ਲਾਲ, ਸੁਖਦੇਵ ਸਿੰਘ ਖਾਲਸਾ, ਗਿਆਨੀ ਲਖਵੀਰ ਸਿੰਘ, ਦਲਬਾਗ ਸਿੰਘ ਤੰਨੁਲੀ ਆਦਿ ਹਾਜਰ ਹੋਏ।

Post a Comment