ਹੁਸ਼ਿਆਰਪੁਰ 15 ਦਸੰਬਰ (ਨਛਤਰ ਸਿੰਘ)/ ਗੁਰਦੁਆਰਾ ਸੰਤ ਬਾਬਾ ਉਦੈ ਸਿੰਘ ਅਗੀਠਾ ਸਾਹਿਬ ਦੀ ਗੋਲਕ ਤੇ ਪੇਸੈ ਦੇ ਹਿਸਾਬ ਨੂੰ ਲੈ ਕੇ ਆਪਸ ਵਿ¤ਚ ਕਸਮਕਸ਼ ਚ¤ਲ ਰਹੀ ਹੈ। ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਸ. ਤਰਸੇਮ ਸਿੰਘ ਨੇ ਦ¤ਸਿਆ ਕਿ ਮੁਖਲਿਆਣਾ ਦੀ ਪ੍ਰਬੰਧਕ ਕਮੇਟੀ ਦੇ ਖਜਾਨਚੀ ਵ¤ਲੋ ਗੋਕਲ ਦਾ ਹਿਸਾਬ ਬਾਕੀ ਮੈਬਰਾ ਨੂੰ ਨਾ ਦੇਣ ਕਰਕੇ ਗੁਰਦੁਆਂਰਾ ਸਾਹਿਬ ਦੇ ਸਾਰੇ ਕਾਰਜ ਠ¤ਪ ਹੋ ਚੁਕੇ ਹਨ ।ਸ. ਤਰਸੇਮ ਸਿੰਘ ਨੇ ਕਿਹਾ ਕਿ ਪਿੰਡ ਮੁਖਲਿਆਂਣਾ ਦੇ ਸਰਪੰਚ ਮਹਿੰਦਰ ਸਿੰਘ ਦਾ ਗੁਰਦੁਆਂਰਾ ਪ੍ਰਬੰਧਕ ਕਮੇਟੀ ਵਿ¤ਚ ਸਿ¤ਧਾ ਦਖਲ ਹੋਣ ਕਾਰਨ ਤਿੰਨ ਮਹੀਨੇ ਤੋ ਗੁਰਦੁਆਂਰਾ ਸਾਹਿਬ ਦੀ ਗੋਕਲ ਖੋਲ ਨਹੀ ਹੋ ਸਕੀ ਕਿਉਕਿ ਗੋਲਕ ਦੀਆ ਚਾਬੀਆਂ ਖਜਾਨਚੀ ਹਰਜਿੰਦਰ ਸਿੰਘ ਸਪੁ¤ਤਰ ਸੋਹਣ ਸਿੰਘ ਕੋਲ ਹੈ ਜੋ ਕਿ ਗੁਰਦੁਆਂਰਾ ਸਾਹਿਬ ਨਹੀ ਆ ਰਿਹਾ । ਗੁਰਦੁਆਂਰਾ ਦੇ ਮੁਖ ਸੇਵਾਦਾਰ ਵ¤ਲੋ ਸਰਪੰਚ ਤੇ ਦੋਸ਼ ਲਗਾਉਦਿਆ ਦ¤ਸਿਆ ਕਿ ਪਿੰਡ ਦਾ ਸਰਪੰਚ ਪੁਲਿਸ ਦੀ ਮ¤ਦਦ ਨਾਲ ਪਚਾਇਤ ਦਾ ਕਬਜਾ ਗੁਰਦੁਆਂਰਾ ਸਾਹਿਬ ਤੇ ਕਰਾਉਣਾ ਚਾਹੁੰਦਾ ਹੈ। ਮੁਖ ਸੇਵਾਦਾਰ ਨੇ ਦ¤ਸਿਆ ਕਿ ਗੁਰਦੁਆਰਾ ਸਾਹਿਬ ਦੇ ਖਜਾਨਚੀ ਹਰਜਿੰਦਰ ਸਿੰਘ ਕੋਲ ਮਜੂਦ ਰਸੀਦ ਬੁ¤ਕ ਵਿ¤ਚੋ 32 ਰਸੀਦਾ ਦਾ ਹਿਸਾਬ ਨਹੀ ਦਿ¤ਤਾ ਹਾ ਰਿਹਾ ਜਿਸ ਦੀ ਕੁਲ ਰਕਮ ਢਾਈ ਲ¤ਖ ਦੇ ਕਰੀਬ ਬਣਦੀ ਹੈ। ਰਸੀਦਾ ਦਾ ਖਪਲਾ ਫੜਨ ਕਾਰਨ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਨੂੰ ਹਟਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ।ਮੁ¤ਖ ਸੇਵਾਦਾਰ ਦਾ ਕਹਿਣਾ ਸੀ ਕਿ ਗੋਲਕ ਸੰਗਤ ਦੀ ਹੈ ਅਤੇ ਸੰਗਤ ਦੀ ਹਾਜਰੀ ਵਿ¤ਚ ਖੁਲਣੀ ਚਾਹੀਦੀ ਹੈ।ਇਸ ਸਬੰਧੀ ਪਿੰਡ ਮੁਖਲਿਆਣਾ ਦੇ ਸਰਪੰਚ ਮਹਿੰਦਰ ਸਿੰਘ ਦਾ ਪ¤ਖ ਜਾਣਨ ਲਈ ਫੋਨ ਤੇ ਗ¤ਲਬਾਤ ਕਰਨ ਤੇ ਉਨ• ਦ¤ਸਿਆ ਕਿ ਮੈ ਅਕਾਲੀ ਹਾ ਤੇ ਮੇਰੀ ਪਹੁਚ ਉਪਰਲੇ ਲੈਵਲ ਤ¤ਕ ਹੈ ਮੈ ਪੁਲਿਸ ਦੀ ਮ¤ਦਦ ਨਾਲ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਨੂੰ ਇਸ ਅਹੁ¤ਦੇ ਤੋ ਹਟਾ ਕੇ ਰਹਾਗਾ ਕਿਉਕਿ ਮਜੂਦਾ ਮੁ¤ਖ ਸੇਵਾਦਾਰ ਕਿਸੇ ਨੂੰ ਹਿਸਾਬ ਨਹੀ ਦੇ ਰਿਹਾ । ਇਸ ਮੌਕੇ ਮੁਖ ਸੇਵਾਦਾਰ ਦੇ ਨਾਲ ਜੋਗਿਦਰ ਸਿੰਘ ਉਪ ਪ੍ਰਧਾਨ, ਜਰਨੈਲ ਸਿੰਘ ਜਨਰਲ ਸਕ¤ਤਰ, ਸੁਰਿੰਦਰਪਾਲ ਸਿੰਘ , ਹਰਪਾਲ ੰਿਸੰਘ ਮੈਬਰ ਆਦਿ ਹਾਜਰ ਸਨ।


Post a Comment