ਹੁਸ਼ਿਆਰਪੁਰ 2 ਦਸੰਬਰ (ਨਛਤਰ ਸਿੰਘ) ਹੁਸ਼ਆਰਪੁਰ ਭਾਜਪਾ ਪ੍ਰਧਾਨ ਦੀ ਨਵੀ ਹੋਈ ਚੋਣ ਵਿ¤ਚ ਚੁਣੇ ਗਏ ਪ੍ਰਧਾਨ ਸਿਵ ਸੂਦ ਦੇ ਸਨਮਾਨ ਵਿਚ ਇਕ ਸਨਮਾਨ ਸਮਾਗਮ ਮੋਰੀਆ ਪੈਲਸ ਵਿਚ ਰਖਿਆ ਗਿਆ। ਇਸ ਤੋ ਪਜਿਲੀ ਚੋਣ ਵਿਚ ਸਰਬ ਸੰਮਤੀ ਨਾਲ ਨਗਰ ਕੌਸਲ ਦੇ ਪ੍ਰਧਾਨ ਸਿਵ ਸੂਦ ਦਾ ਨਾਮ ਹੁਸ਼ਿਆਰਪੁਰ ਭਾਜਪਤ ਪ੍ਰਧਾਨ ਲਈ ਪੇਸ਼ ਕੀਤਾ ਗਇਆ ਤੇ ਜਿਸ ਤੇ ਸਰਬ ਸੰਮਤੀ ਨਾਲ ਮੋਹਰ ਲਾ ਕੇ ਸਿਵ ਸੂਦ ਨੂੰ ਭਾਜਪਾ ਹੁਸ਼ਿਆਰਪੁਰ ਜਿਲ ਦਾ ਪ੍ਰਧਾਨ ਬਣਾ ਦਿਤਾ ਗਿਆ। ਇਸ ਦੇ ਨਾਲ ਹੀ ਸੁਰੇਸ਼ ਭਾਟੀਆ ,ਵਿਨੋਦ ਪਰਮਾਰ, ਤੇ ਰਾਜ ਕੁਮਾਰ ਨੂੰ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਬੋਲਦਿਆ ਸਿਵ ਸੂਦ ਭਾਜਪਾ ਪ੍ਰਧਾਨ ਹੁਸ਼ਿਆਰਪੁਰ ਨੇ ਕਿਹਾ ਕਿ ਆਉਣ ਵਾਲੇ ਸਮੇ ਦੇ ਵਿਚ ਨਗਰ ਕੌਸਲ ਦੀਆ ਚੋਣਾ ਹੋਣੀਆ ਹਨ ਪਾਰਟੀ ਚਾਹੁਦੀ ਹੈ ਕਿ ਹੁਸ਼ਿਆਰਪੁਰ ਦੇ ਸਾਰੇ ਵਾਰਡਾ ਵਿਚ ਭਾਜਪਾ ਦੇ ਨਗਰ ਕੌਸਲਰ ਚੁਣੇ ਜਾਣ ਤਾ ਜੋ ਲੋਕਾ ਸਭਾ ਦੀਆ ਚੋਣਾ ਵਿਚ ਹੁਸ਼ਿਆਰਪੁਰ ਸੀਟ ਜਿਤ ਕੇ ਪਾਰਟੀ ਦੇ ਝੋਲ਼ੀ ਪਾਈ ਜਾਵੇ ਇਸ ਲਈ ਅਜ ਤੋ ਮਿਹਨਤ ਕਰਨੀ ਸੁਰੂ ਕਰ ਦਿਤੀ ਜਾਵੇਗੀ। ਇਸ ਮੌਕੇ ਤੀਕਸ਼ਨ ਸੂਦ ਸਾਬਕਾ ਐਮ ਐਲ ਏ ਹੁਸ਼ਿਆਰਪੁਰ ਨੇ ਕਿਹਾ ਕਿ ਸਾਨੂੰ ਸਿਵ ਸੂਦ ਤੋ ਬਹੁਤ ਆਸਾ ਹਨ ਕਿ ਉਹ ਪਾਰਟੀ ਨੂੰ ਇ¤ਕਜੂਟ ਕਰਕੇ ਆਉਣ ਵਾਲੀਆ ਚੋਣਾ ਵਿਚ ਸਫਲਤਾ ਪ੍ਰਪਾਤ ਕਰਨ। ਇਸ ਮੌਕੇ ਹੋਰਨਾ ਤੋ ਇਲਾਵਾ ਜਗਤਾਰ ਸਿੰਘ ਸੈਣੀ ਸਾਬਕਾ ਪ੍ਰਧਾਨ ਭਾਜਪਾ ਹੁਸ਼ਿਆਰਪੁਰ, ਹਰਜਿੰਦਰ ਸਿੰਘ ਧਾਮੀ , ਅਸ਼ੋਕ ਮਹਿਰਬ¤ਤ, ਬਾਬਾ ਰਾਮ ਮੂਰਤੀ ਰਕੇਸ਼ ਸ੍ਰੂੀ ਯਸ਼ਪਾਲ ਸ਼ਰਮਾ , ਵਿਜੈ ਪਠਾਣੀਆ, ਰਵੀ ਕੁਮਾਰ, ਮਹਿੰਦਰਪਾਲ ਮਾਨ, ਅਨੰਦਵੀਰ ਸਿੰਘ, ਅਮਰਜੀਤ ਸਿੰਘ ਚੋਹਾਨ, ਸੀਲ ਸੂਦ ਅਮਰਜੀਤ ਸਿੰਘ, ਪ੍ਰਮੋਦ ਸੂਦ, ਸਿਵ ਕੁਮਾਰ ਕਾਕੂ, ਨਵਦੀਪ ਸੇਠੀ, ਪ੍ਰਦੀਪ ਭਾਟੀਆ ਆਦਿ ਨੇ ਸ਼ਿਰਕਤ ਕੀਤੀ


Post a Comment