ਫੋਰਡ ਇੰਡੀਆ ਦੀ ‘ਮਿਡਨਾਈਟ ਸੇਲ’ ਤੋਂ ਆਪਣੀ ਸਪਨਿਆਂ ਦੀ ਕਾਰ ਨੂੰ ਘਰ ਲੈ ਜਾਓ

Monday, December 03, 20120 comments



ਚੰਡੀਗੜ•, ਭਾਰਤ, 3 ਦਿਸੰਬਰ, 2012 - ਪਰਿਵਰਤਨ ਬਹੁਤ ਹੀ ਅਨੋਖੀ ਚੀਜ਼ ਹੈੂ ਅਤੇ ਫੋਰਡ ਇੰਡੀਆ ਭਾਰਤੀ ਗਰਾਹਕਾਂ ਦੇ ਕਾਰ ਚੁਣਨ ਅਤੇ ਖ੍ਰੀਦਣ ਦੇ ਤਰੀਕੇ ਨੂੰ ਪੁਨਰਸਥਾਪਿਤ ਕਰ ਰਹੀ ਹੈ। ਦੇਸ਼ ਦੇ ਕੋਈ 129 ਸਹਿਰਾਂ ਵਿੱਚ ਬੁੱਧਵਾਰ, 5 ਦਸੰਬਰ, 2012 ਨੂੰ ਆਪਣੇ ਸਫਲ ਅਤੇ ਅਨੋਖੇ ਆਯੋਜਨ ‘ਮਿਡਨਾਈਟ ਸੇਲ’ ਨੂੰ ਦੁਬਾਰਾ ਪੇਸ਼ ਕਰਕੇ ਫੋਰਡ ਇੰਡੀਆ ਗਰਾਹਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵਿਹਲੇ ਸਮੇਂ ਵਿੱਚ ਕਾਰ ਖ੍ਰੀਦਣ ਦੇ ਇੱਕ ਸੁਵਿਧਾਜਨਕ ਅਨੁਭਵ ਨੂੰ ਪ੍ਰਾਪਤ ਕਰਨ ਦਾ ਸੱਦਾ ਦੇ ਰਹੀ ਹੈ। 
ਇਸ ਦਿਨ ਫੋਰਡ ਇੰਡੀਆ ਦੇ 160 ਵਿਕਰੀ ਆਊਟਲੈਟ ਗਰਾਹਕਾਂ ਲਈ ਸਵੇਰੇ 8 ਵਜੇ ਤੋਂ ਅੱਧੀ ਰਾਤ ਤੱਕ ਖੁੱਲੇ ਰਹਿਣਗੇ  ਤਾਂ ਕਿ ਗਰਾਹਕ ਵਿਹਲੇ ਸਮੇਂ ਵਿੱਚ ਉਥੇ ਆ ਸਕਣ, ਟੈਸਟ ਡਰਾਈਵ ਕਰ ਸਕਣ ਅਤੇ ਆਪਣੀ ਕਾਰ ਚੁਣ ਸਕਣ ਅਤੇ ਵੱਖ-ਵੱਖ ਉਪਹਾਰਾਂ ਦੀ ਰੇਂਜ ਅਤੇ ਫੋਰਡ ਵਾਹਨਾਂ ਦੀ ਖ੍ਰੀਦਦਾਰਾਂ ਤੋਂ ਲਾਭ ਪ੍ਰਾਪਤ ਕਰ ਸਕਣ। 
ਫੋਰਡ ਨੇ ਸਮਝਿਆ ਹੈ ਕਿ ਭਾਰਤ ਵਿੱਚ ਕਾਰ ਦੀ ਖ੍ਰੀਦਦਾਰੀ ਵਿੱਚ ਅਕਸਰ ਪਰਿਵਾਰ ਦੀਆਂ ਜ਼ਰੂਰਤਾਂ ਅਤੇ ਸਲਾਹਾਂ ਸ਼ਾਮਲ ਹੁੰਦੀਆਂ ਹਨ, ਇਸ ਲਈ ਫੋਰਡ ਨੇ ਇਸ ਸਮੇਂ ਨੂੰ ਫੋਰਡ ਕਾਰ ਖ੍ਰੀਦਣ ਲਈ ਬਿਹਤਰੀਨ ਸਮਾਂ ਬਣਾਉਂਣ ਲਈ ਜ਼ਬਰਦਸਤ ਪ੍ਰਬੰਧ ਕੀਤੇ ਹਨ। ਮਿਡਨਾਈਟ ਸੇਲ ਦੇ ਦੌਰਾਨ ਫੋਰਡ ਡੀਲਰਸ਼ਿੱਪ ਵਿੱਚ ਰੰਗਦਾਰ ਸਜਾਵਟਾਂ ਹੋਣਗੀਆਂ ਅਤੇ ਸਟਾਫ ਢੁਕਵੀਂ ਵਰਦੀ ਵਿੱਚ ਹੋਵੇਗਾ ਅਤੇ ਇਹ ਸਮਾਂ ਫੋਰਡ ਕਾਰ ਦੇ ਖ੍ਰੀਦਦਾਰਾਂ ਲਈ ਬਹੁਤ ਹੀ ਅਨੰਦਮਈ ਸਮਾਂ ਹੋਵੇਗਾ। 
ਮਿਡਨਾਈਟ ਸੇਲ ਇਸ ਵਾਰ ਬਹੁਤ ਵੱਡੀ ਹੋਵੇਗੀ ਕਿਉਂਕਿ ਇਸ ਵਾਰ ਗਰਾਹਕਾਂ ਨੂੰ ਕੁੱਲ 3.5 ਕਰੋੜ ਦੇ ਉਪਹਾਰ ਪ੍ਰਾਪਤ ਹੋਣਗੇ ਅਤੇ ਇਸਦੇ ਨਾਲ-ਨਾਲ ਉਹ ਫਰੋਡ ਮਾਡਲਾਂ ‘ਤੇ ਸਪੈਸ਼ਲ ਆੱਫਰ ਅਤੇ ਸਕੀਮਾਂ ਦਾ ਵੀ ਫਾਇਦਾ ਉਠਾ ਸਕਣਗੇ। ਦਸੰਬਰ 5 ਨੂੰ ਫੋਰਡ ਕਾਰ ਬੁੱਕ ਕਰਨ ਵਾਲੇ ਸਾਰੇ ਗਰਾਹਕਾਂ ਨੂੰ ਐਲਈਡੀ ਟੀਵੀ, ਵਾਸ਼ਿੰਗ ਮਸ਼ੀਨ, ਹੋਮ ਥੀਏਟਰ ਸਿਸਟ, ਮਾਈਕ੍ਰੋਵੇਵ ਓਵਨ ਅਤੇ ਹੋਰ ਬਹੁਤ ਸਾਰੇ ਉਪਹਾਰ ਪ੍ਰਾਪਤ ਕਰਨ ਦਾ ਮੌਕਾ ਹਾਸਿਲ ਹੋਵੇਗਾ। 
ਠਫੋਰਡ ਇੰਡੀਆ ਵਿਖੇ ਅਸੀਂ ਨਾ ਕੇਵਲ ਨਵੇਂ ਉਤਪਾਦ ਤਿਆਰ ਕਰਨ ਲਈ ਬਲਕਿ ਗਰਾਹਕਾਂ ਦੇ ਖ੍ਰੀਦਦਾਰੀ ਅਨੁਭਵ ਨੂੰ ਬਦਲਣ ਲਈ ਵੀ ਸਮਰਪਿਤ ਹਾਂ। ਇਹ ਅਨੋਖੀ ‘ਮਿਡਨਾਈਟ ਸੇਲ’ ਗਰਾਹਕਾਂ ਦੇ ਕਾਰ ਖ੍ਰੀਦਣ ਦੇ ਅਨੁਭਵ ਨੂੰ ਸੁਵਿਧਾਜਨਕ ਬਣਾੁੳਂਣ ਲਈ ਅਤੇ ਉਹਨਾਂ ਨੂੰ ਵਧੇਰੇ ਅਜ਼ਾਦੀ ਦੇਣ ਲਈ ਪੇਸ਼ ਕੀਤੀ ਗਈ ਹੈ,ੂ ਵਿਨੈ ਪੀਪਰਸਾਨੀਆ, ਐਗਜ਼ੀਕਿਊਟਿਵ ਡਾਇਰੈਕਟਰ, ਮਾਰਕਿਟਿੰਗ, ਸੇਲਜ਼ ਅਤੇ ਸਰਵਿਸ, ਫੋਰਡ ਇੰਡੀਆ ਨੇ ਕਿਹਾ। 
ਇਹ ਅਨੋਖਾ ਰਿਟੇਲ ਅਨੁਭਵ ‘ਸੱਚਾਈ ਦਾ ਪੱਲ’ ਤੋਂ ਪ੍ਰੇਰਿਤ ਹੈ  ਗਰਾਹਕ ਇੱਕ ਵਾਹਨ ਬੁੱਕ ਕਰ ਸਕਦੇ ਹਨ, ਇੱਕ ਕੂਪਨ ਚੁਣ ਸਕਦੇ ਹਨ, ਅਨੋਖਾ ਕੋਡ ਭੇਜ ਸਕਦੇ ਹਨ ਅਤੇ ਉਪਹਾਰ ਜਿੱਤਣ ‘ਤੇ ਇਕਦਮ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਫਿਰ ਉਹਨਾਂ ਦੇ ਉਪਹਾਰ ਉਹਨਾਂ ਦੇ ਘਰ ਪਹੁੰਚਾ ਦਿੱਤੇ ਜਾਣਗੇ। ਦਸੰਬਰ 5 ਨੂੰ ਇਹਨਾਂ ਉਪਹਾਰਾਂ ਤੋਂ ਸਿਵਾਏ, ਫੋਰਡ ਆਪਣੇ ਦਸੰਬਰ ਧਮਾਲ ਅਭਿਆਨ ਦੇ ਨਾਲ ਪੂਰਾ ਮਹੀਨਾ ਇਸ ਜਸ਼ਨ ਨੂੰ ਜਾਰੀ ਰੱਖੇਗੀ, ਜਿਸ ਵਿੱਚ ਗਰਾਹਕਾਂ ਨੂੰ ਵਿਆਜ ਦਰਾਂ ‘ਤੇ ਉਪਹਾਰ, ਛੂਟ ਅਤੇ ਬੀਮਾ ਲਾਭ ਲਗਾਤਾਰ ਪ੍ਰਾਪਤ ਹੁੰਦੇ ਰਹਿਣਗੇ। 
ਠਗਰਾਹਕਾਂ ਤੋਂ ਮਿਲੇ ਭਰਵੇਂ ਹੁੰਘਾਰੇ ਨੇ ਸਾਨੂੰ ਮਿਡਨਾਈਟ ਸੇਲ ਦੇ ਲਈ ਬਹੁਤ ਉਤਸਾਹਿਤ ਕੀਤਾ ਹੈ, ਜਿਸ ਸਦਕਾ ਅਸੀਂ ਇਸਨੂੰ ਤੀਸਰੀ ਵਾਰ ਆਯੋਜਿਤ ਕੀਤਾ ਹੈ। ਇਹ ਬਲੂ ਓਵਲ ਵਿੱਚ ਉਹਨਾਂ ਦਾ ਮਜਬੂਤ ਭਰੋਸਾ ਹੀ ਹੈ ਜਿਸਨੇ ਸਾਨੂੰ ਸੇਲ ਨੂੰ ਇਸ ਵੱਡੇ ਪੱਧਰ ‘ਤੇ ਫਿਰ ਤੋਂ ਪੇਸ਼ ਕਰਨ ਲਈ ਉਤਸਾਹਿਤ ਕੀਤਾ ਹੈ,ੂ ਪੀਪਰਸਾਨੀਆ। 
ਫੋਰਡ ਇੰਡੀਆ ਦੁਆਰਾ ਆਪਣੇ ਸਮਾਜਿਕ ਨੈਟਵਰਕ ‘ਤੇ ਸ਼ੁਰੂ ਕੀਤੀ ਜਾਣ ਵਾਲੀ ਠਥਰੋ ਏ ਪਿਲੋੂ ਐਪਲੀਕੇਸ਼ਨ ਦੇ ਨਾਲ ਇਹ ਆਕਰਸ਼ਣ ਆੱਨਲਾਈਨ ਗਰਾਹਕਾਂ ਲਈ ਉਪਲੱਬਧ ਹੋਵੇਗਾ। ਫੋਰਡ ਇੰਡੀਆ ਦੇ ਪ੍ਰਸ਼ੰਸਕ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਇੱਕ ਸਰਵਸੈਸ਼ਠ ਦਿਨ ‘ਤੇ ਫੋਰਡ ਕਾਰ ਖ੍ਰੀਦਣ ਲਈ ਅਲਰਟ ਭੇਜਣ ਲਈ ਇੱਕ ਪਿਲੋ ਸੁੱਟ ਸਕਦੇ ਹਨ। ਫੋਰਡ ਡੀਲਰਸ਼ਿੱਪ ਵਿਖੇ ਗਰਾਹਕ ਆੱਨਲਾਈਨ ਗੱਲਬਾਤ ਵੀ ਕਰ ਸਕਦੇ ਹਨ, ਜਿਸ ਲਈ ਉਹਨਾਂ ਨੂੰ ਫੋਰਡ ਦੇ ਸਮਾਜਿਕ ਫੋਰਮ (ਾ.ਡੳਚੲਬੋਕ.ਚੋਮ/ਡੋਰਦਨਿਦੳਿ ਅਤੇ  ਾ.ਟਾਟਿਟੲਰ.ਚੋਮ/ਡੋਰਦਨਿਦੳਿ) ‘ਤੇ ਜਾਣਾ ਹੋਵੇਗਾ ਅਤੇ ਫੋਰਡ ਇੰਡੀਆ ਦੇ ਵੱਡੇ ਭਾਈਚਾਰੇ ਦਾ ਹਿੱਸਾ ਬਣਨ ‘ਤੇ ਆਪਣਾ ਕੋਈ ਇੱਕ ਫੋਰਡ ਅਨੁਭਵ ਸ਼ੇਅਰ ਕਰਨਾ ਹੋਵੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger