ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੂਟੇ ਲਗਾਏ

Saturday, December 15, 20120 comments


ਭਦੌੜ/ਸ਼ਹਿਣਾ 15 ਦਸੰਬਰ ( ਸਾਹਿਬ ਸੰਧੂ) ਜ਼ਿਲ•ੇ ਦੇ ਪਿੰਡ ਟ¤ਲੇਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਾਤਾਵਰਨ ਦਿਵਸ ਨੂੰ ਸਮਰਪਿਤ ਈਕੋ ਕਲ¤ਬ ਵ¤ਲੋਂ ਬੂਟੇ ਲਗਾਏ ਗਏ। ਇਸ ਮੌਕੇ ਈਕੋ ਕਲ¤ਬ ਦੇ ਇੰਚਾਰਜ ਹਰਿੰਦਰ ਸਿੰਘ ਚਹਿਲ ਨੇ ਕਿਹਾ ਕਿ ਮਨੁ¤ਖ ਦਾ ਸ¤ਚਾ ਸਾਥੀ ਰੁ¤ਖ ਹੀ ਹਨ। ਇਸ ਮੌਕੇ ਸਕੂਲ ਦੇ ਹੈ¤ਡਟੀਚਰ ਗੁਰਦੇਵ ਸਿੰਘ ਨੇ ਵੀ ਬ¤ਚਿਆਂ ਨੂੰ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਨ ਤੋਂ ਜਾਗਰੂਕ ਕੀਤਾ। ਇਸ ਮੌਕੇ ਸਕੂਲ ਦੇ ਸਟਾਫ਼ ਤੇ ਬ¤ਚਿਆਂ ਵ¤ਲੋਂ ਸਾਂਝੇ ਰੂਪ ‘ਚ ਗੁਲਾਬ ਦੇ ਪੌਦਿਆਂ ਸਮੇਤ ਫਲਦਾਰ, ਫੁ¤ਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਅਧਿਆਪਕਾਵਾਂ ਕੁਲਵਿੰਦਰ ਕੌਰ, ਲਵਦੀਪ ਕੌਰ ਵੀ ਮੌਜੂਦ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger