ਮਾਨਸਾ
5ਦਸੰਬਰ () ਮਾਨਸਾ
ਦੇ ਪਿੰਡ ਨੰਗਲ ਖੁਰਦ
ਦੇ ਨਿਵਾਸੀ ਨਿਰੰਜਣ ਸਿੰਘ
ਪੁੱਤਰ ਰੁਰੂਦਿਆਲ ਸਿੰਘ ਵਾਸੀ ਨੰਗਲ
ਖੁਰਦ ਨੇ ਦੱਸਿਆ ਕਿ
ਉਹਨਾਂ ਦਾ ਮੀਟਰ ਜ਼ੋ
ਬਾਬੂ ਰਾਮ ਦੇ ਨਾਮ
ਤੇ ਲੱਗਾ ਹੈ ਜਿਸ
ਦਾ ਅਸੀ ਬਿਜਲੀ ਬਿੱਲ
ਭਰਦੇ ਹਾਂ ।ਆਗੂ
ਨੇ ਦੱਸਿਆ ਕਿ ਉਹਨਾਂ
ਦੇ ਘਰ ਦੇ ਮੀਟਰ
ਦੀ ਤਾਰ ਬੀਤੀ ਕੱਲ
ਕੱਟ ਦਿੱਤੀ ਤੇ ਮੁਲਾਜਮ
ਆਖਦੇ ਹਨ ਕਿ ਤੁਸੀ
ਬਿਜਲੀ ਦਾ ਬਿੱਲ ਨਹੀ
ਭਰਿਆ ਹੈ ਇਸ ਲਈ
ਬਿਜਲੀ ਕੱਟ ਦਿੱਤੀ ਹੈ। ਦੂਜੇ
ਪਾਸੇ ਜ਼ਦੋ ਇਸ ਸਬੰਧੀ
ਮੁਲਾਜਮ ਨਛੱਤਰ ਸਿੰਘ ਨਾਲ
ਗੱਲਬਾਤ ਕੀਤੀ ਤਾਂ ਉਹਨਾਂ
ਨੇ ਕਿਹਾ ਕਿ ਇਸ
ਘਰ ਦਾ ਬਿਜਲੀ ਦਾ
ਬਿੱਲ ਨਹੀ ਭਰਿਆ ਹੈ
ਤੇ ਬਾਕੀ ਹੈ ਇਸ
ਲਈ ਤਾਰ ਕੱਟੀ ਹੈ। ਦੂਜੇ
ਪਾਸ ਘਰਵਾਲਿਆ ਨੇ ਜੇਈ
ਨਾਲ ਗੱਲਬਾਤ ਕੀਤੀ ਤਾਂ
ਉਹਨਾਂ ਨੇ ਕਿਹਾ ਕਿ
ਉਹ ਤਾਰ ਜ਼ੋੜ ਦਿੰਦੇ
ਹਾਂ ਕਈ ਵਾਰ ਗਲਤੀ
ਨਾਲ ਤਾਰ ਕੱਟੀ ਗਈ
ਹੋਵੇਗੀ।

Post a Comment