ਦੁੱਗਲ ਧਿਰ ਦੀ ਹਲਕਾ ਵਿਧਾਇਕ ਕੀਤੂ ਦੀ ਹੱਤਿਆ ਵਿੱਚ ਸ਼ਾਮਿਲ ਵਿਅਕਤੀਆਂ ਨਾਲ ਚੰਡੀਗੜ ਦੇ 22 ਸੈਕਟਰ ਵਿੱਚ ਹੋਈ ਸੀ ਫਾਇਰਿੰਗ
ਦੋ ਪਿਸਟਲ ਅਤੇ 10 ਜਿੰਦਾ ਕਾਰਤੂਸ ਬਰਾਮਦ, ਸਕਾਰਪੀਓ ਗੱਡੀ ਦੀ ਤਲਾਸ਼
ਭਦੌੜ 5 ਦਸੰਬਰ (ਸਾਹਿਬ ਸੰਧੂ) ਸੈਕਟਰ 22/23 ਦੇ ਲਾਈਟ ਪੁਆਇੰਟ ‘ਤੇ ਸੋਮਵਾਰ ਰਾਤ ਦੋ ਗੁ¤ਟਾਂ ‘ਚ ਫਾਇਰਿੰਗ ਹੋ ਗਈ। ਇਕ ਗੁ¤ਟ ਦੇ ਲੋਕ ਫਾਇਰਿੰਗ ਕਰ ਕੇ ਮੌਕੇ ਤੋਂ ਫਰਾਰ ਹੋ ਗਏ ਜਦ ਕਿ ਪੁਲਸ ਨੇ ਇਕ ਗੁ¤ਟ ਦੇ ਮਨਪ੍ਰੀਤ, ਗੁਰਪ੍ਰੀਤ, ਸਤਵੰਤ ਅਤੇ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਿਲ•ਾ ਪ੍ਰਧਾਨ ਤਰਨਜੀਤ ਦੁੱਗਲ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਜੋ ਕਿ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਚੰਡੀਗੜ• ਆਏ ਸਨ। ਸੈਕਟਰ-22/23 ਦੇ ਲਾਈਟ ਪੁਆਇੰਟ ‘ਤੇ ਸੋਮਵਾਰ ਰਾਤ ਹੋਈ ਫਾਇਰਿੰਗ ਮਾਮਲੇ ‘ਚ ਇਕ ਸਾਬਕਾ ਅਕਾਲੀ ਵਿਧਾਇਕ ਦੀ ਹ¤ਤਿਆ ਦੀ ਰੰਜਿਸ਼ ਦੀ ਗ¤ਲ ਸਾਹਮਣੇ ਆਈ ਹੈ।ਚੰਡੀਗੜ• ਪੁਲਿਸ ਮੁਤਾਬਕ ਬਰਨਾਲਾ ਤੋਂ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਕਰੀਬ ਦੋ ਮਹੀਨੇ ਪਹਿਲਾਂ ਹੋਈ ਹ¤ਤਿਆ ਨੂੰ ਲੈ ਕੇ ਇਨ•ਾਂ ਦੋ ਗੁ¤ਟਾਂ ‘ਚ ਤਣਾਅ ਚ¤ਲ ਰਿਹਾ ਸੀ। ਉਸ ਵਾਰਦਾਤ ‘ਚ ਦੂਜੇ ਗੁ¤ਟ ਦੀ ਸ਼ਮੂਲੀਅਤ ਮੰਨੀ ਜਾ ਰਹੀ ਸੀ। ਫਾਇ੍ਯਿਰੰਗ ਦੀ ਇਹ ਘਟਨਾ ਵੀ ਇਸੇ ਦਾ ਨਤੀਜਾ ਹੈ। ਪੁਲਸ ਵਲੋਂ ਮਾਮਲੇ ‘ਚ ਗ੍ਰਿਫ਼ਤਾਰ ਇਕ ਗੁ¤ਟ ਦੇ 4 ਮੈਂਬਰਾਂ ਨੂੰ ਮੰਗਲਵਾਰ ਜ਼ਿਲਾ ਅਦਾਲਤ ‘ਚ ਸੀ. ਜੇ. ਐ¤ਮ. ਕੋਰਟ ‘ਚ ਪੇਸ਼ ਕੀਤਾ ਗਿਆ। ਇ¤ਥੇ ਪੁਲਸ ਨੇ ਇਨ•ਾਂ ਦੋਸ਼ੀਆਂ ਤੋਂ ਗੰਭੀਰਤਾ ਨਾਲ ਪੁ¤ਛਗਿ¤ਛ ਨੂੰ ਲੈ ਕੇ 7 ਦਿਨ ਰਿਮਾਂਡ ਦੀ ਮੰਗ ਕੀਤੀ। ਇਸ ਦੇ ਪਿ¤ਛੇ ਦਲੀਲ ਦਿ¤ਤੀ ਗਈ ਕਿ ਇਨ•ਾਂ ਤੋਂ ਬਰਾਮਦ ਹਥਿਆਰਾਂ ਦਾ ਪਤਾ ਕਰਵਾਉਣਾ ਹੈ ਜਿਨ•ਾਂ ‘ਚ ਦੋ ਪਿਸਟਲ ਅਤੇ 10 ਕਾਰਤੂਸ ਸ਼ਾਮਲ ਹਨ। ਪੁਲਸ ਨੂੰ ਬਰਾਮਦ ਦੋਵਾਂ ਪਿਸਟਲਾਂ ਦਾ ਲਾਇਲੈਂਸ ਪੰਜਾਬ ਦਾ ਹੈ। ਜਿਨ•ਾਂ ਨੂੰ ਚੰਡੀਗੜ• ‘ਚ ਚਲਾਉਣ ਦੀ ਪ੍ਰਮਿਸ਼ਨ ਨਹੀਂ ਹੈ। ਦਲੀਲ ਦਿ¤ਤੀ ਗਈ ਕਿ ਦੂਜੇ ਗੁ¤ਟ ਦੇ ਫਰਾਰ ਦੋਸ਼ੀਆਂ ‘ਚ ਜਸਪ੍ਰੀਤ ਸਿੰਘ, ਰਸ਼ਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਸ਼ਾਮਲ ਹਨ। ਗ੍ਰਿਫ਼ਤਾਰ ਵਿਅਕਤੀਆਂ ਵਲੋਂ ਇਨ•ਾਂ ਦੀ ਪਛਾਣ ਕਰਵਾਉਣੀ ਹੈ। ਪੁਲਸ ਨੂੰ ਵਾਰਦਾਤ ‘ਚ ਇਸਤੇਮਾਲ ਕੀਤੀ ਗਈ ਸਕਾਰਪੀਓ ਗ¤ਡੀ ਦੀ ਵੀ ਤਲਾਸ਼ ਹੈ।ਕੋਰਟ ਨੇ ਇਨ•ਾਂ ਵਿਅਕਤੀਆਂ ਨੂੰ 3 ਦਿਨ ਦੇ ਰਿਮਾਂਡ ‘ਤੇ ਭੇਜ ਦਿ¤ਤਾ ਹੈ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਰਨਜੀਤਸਿੰਘ ਦੁੱਗਲ ਨੂੰ ਪੁਲਿਸ ਨੇ ਜਖ਼ਮੀ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ ਤੇ ਜਦਕਿ ਪੁਲਿਸ ਵੱਲੋਂ ਇਨ•ਾਂ ‘ਚ ਬਰਨਾਲਾ ਨਿਵਾਸੀ ਮਨਪ੍ਰੀਤ, ਗੁਰਪ੍ਰੀਤ, ਸਤਵੰਤ ਨੂੰ ਵੀ ਕਾਬੂ ਕੀਤਾ ਗਿਆ ਹੈ।
ਦੂਜੇ ਗੁ¤ਟ ‘ਤੇ ਹਨ ਕਤਲ ਕੇਸ ਦਰਜ :
ਪੁਲਸ ਨੇ ਦ¤ਸਿਆ ਕਿ ਜਦ ਤਰਣਜੀਤ ਤੋਂ ਪੁ¤ਛਗਿ¤ਛ ਕੀਤੀ ਗਈ ਤਾਂ ਉਸ ਨੇ ਦੂਜੇ ਗੁ¤ਟ ਦੇ ਹਰਸ਼ਦੀਪ, ਯਸ਼ਪਾਲ ਅਤੇ ਜਸਪ੍ਰੀਤ ਦੇ ਨਾਂ ਦ¤ਸੇ। ਜਦ ਪੁਲਸ ਨੇ ਇਨ•ਾਂ ਤਿੰਨਾਂ ਬਾਰੇ ਪੰਜਾਬ ਪੁਲਸ ਨਾਲ ਗ¤ਲ ਕੀਤੀ ਤਾਂ ਪਤਾ ਲ¤ਗਾ ਕਿ ਇਨ•ਾਂ ਤਿੰਨਾਂ ‘ਤੇ ਕਤਲ ਕੇਸ ਦਾ ਮਾਮਲਾ ਦਰਜ ਹੈ।

Post a Comment