ਮੰਡੌਰ ਦੇ ਐਥਲੀਟਾਂ ਨੇ ਜਿੱਤੇ 27 ਮੈਡਲ

Friday, November 30, 20120 comments


ਨਾਭਾ, 30 ਨਵੰਬਰ (ਜਸਬੀਰ ਸਿੰਘ ਸੇਠੀ)-ਸਰਕਾਰੀ ਹਾਈ ਸਕੂਲ, ਮੰਡੌਰ ਦੇ ਐਥਲੀਟਾਂ ਨੇ ਨਾਭਾ ਵਿਖੇ ਹੋਈ 58ਵੀਂ ਜੋਨਲ ਐਥਲੇਟੀਕ ਮੀਟ ਵਿੱਚ ਵੱਖ-2 ਉਮਰ ਵਰਗ ਵਿੱਚ 27 ਮੈਡਲ ਜੀਤੇ ਇਸ ਐਥਲੇਟੀਕ ਮੀਟ ਦੀ ਜਾਣਕਾਰੀ ਦਿੰਦੇ  ਹੋਏ ਸਕੂਲ ਦੇ ਡੀ.ਪੀ.ਈ ਹਰਿੰਦਰ ਸਿੰਘ ਨੇ ਦੱਸਿਆ ਕੇ ਸਕੂਲ ਦੇ 14 ਸਾਲ, 17 ਸਾਲ ਅਤੇ 19 ਸਾਲ ਦੇ ਲੜਕੇ ਅਤੇ ਲਕੀਆਂ ਨੇ ਜੋਨਲ ਪੱਧਰ ਤੇ 27 ਮੈਡਲ ਜਿੱਤੇ ਅਤੇ ਇਹਨਾਂ ਵਿਚੋ ਹੀ ਪਹਿਲੀ ਅਤੇ ਦੂਜੀ ਪੁਜੀਸਨਾਂ ਹਾਸਿਲ ਕਰਨ ਵਾਲੇ ਐਥਲੀਟ ਜਿਲ੍ਹਾ ਪੱਧਰ ਤੇ ਭਾਗ ਲੈਣ ਜਾਣਗੇ। ਸਕੂਲ ਪਹੁੰਚਣ ਤੇ ਸਕੂਲ ਦੇ ਮੁੱਖ ਅਧਿਆਪਕ ਜਸਪਾਲ ਸਿੰਘ ਅਤੇ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਬਾਬਾ ਜਰਨੈਲ ਸਿੰਘ ਨੇ ਖਿਡਾਰੀਆ ਨੂੰ ਸਨਮਾਨਿਤ ਕੀਤਾ ਅਤੇ ਇਹਨਾਂ ਨੂੰ ਖੇਡਾਂ ਦਾ ਸਮਾਨ ਅਤੇ ਖੇਡਾਂ ਪ੍ਰਤੀ ਹਰ ਸਹੂਲਤ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਕਰਨੈਲ ਸਿੰਘ ਤੇਜਾ, ਪਿਸੋਰਾ ਸਿੰਘ, ਰਮਜੀਤ ਸਿੰਘ, ਪਰਮਵੀਰ ਸਿੰਘ, ਸ੍ਰੀ ਮਤੀ ਨਰਿੰਦਰ ਕੌਰ, ਪੁਸਪਿੰਦਰ ਕੌਰ, ਇਦੂ ਸਕਮਾ ਸਮੂਹ ਸਟਾਫ ਹਾਜਰ ਸੀ।


ਸਰਕਾਰੀ ਹਾਈ ਸਕੂਲ ਦੇ ਮੰਡੌਰ ਅਥਲੀਟ ਮੈਡਲ ਜਿੱਤਣ ਉਪਰੰਤ ਸਕੂਲ ਦੇ ਮੁੱਖ ਅਧਿਆਪਕ ਸ. ਜਸਪਾਲ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਨਾਲ ਖੜੇ ਹੋਏ। ਤਸਵੀਰ : ਜਸਬੀਰ ਸਿੰਘ ਸੇਠੀ  
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger