ਨਾਬਾਲਿਗ ਲੜਕੀ ਨੂੰ ਭਜਾ ਕੇ ਲੈ ਜਾਣ ਵਾਲਾ ਲੜਕੀ ਸਮੇਤ ਕਾਬੂ

Friday, November 30, 20120 comments

ਸ਼ਹਿਣਾ/ਭਦੌੜ 30 ਨਵੰਬਰ (ਸਾਹਿਬ ਸੰਧੂ)-ਟਲੇਵਾਲ ਪੁਲਿਸ ਨੇ ਪਿੰਡ ਚੀਮਾ ਤੋਂ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਵਾਲਾ ਪੁਲਿਸ ਨੇ ਲੜਕੀ ਸਮੇਤ ਕਾਬੂ ਕਰ ਲਏ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਲੜਕੀ ਦੇ ਭਰਾ ਮਖਣ ਸਿੰਘ ਕੌਮ ਬੌਰੀਆ ਵੰਲੋਂ ਕੀਤੀ ਸ਼ਿਕਾਇਤ ਅਨੁਸਾਰ ਕਿ ਸੀਮਾ ਸਿੰਘ ਪੁਤਰ ਪਪੂ ਸਿੰਘ ਕੌਮ ਮਜਬੀ ਵਾਸੀ ਚੀਮਾ ਉਸ ਦੀ ਭੈਣ ਰਜੀ ਜਿਸ ਦੀ ਉਮਰ ਸੋਲ ਸਾਲ ਤੋਂ ਵੀ ਘਟ ਹੈ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਪੁਲਿਸ ਨੇ ਕਾਰਵਾਈ ਕਰਦਿਆਂ ਸੀਪਾ ਸਿੰਘ ਨੂੰ ਲੜਕੀ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਸੀਪਾ ਸਿੰਘ ‘ਤੇ ਪਰਚਾ ਦਰਜ ਕਰਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger