ਜ਼ਿਲਾ ਸਿੱਖਿਆ ਅਧਿਕਾਰੀ ਵਲੋਂ ਪ੍ਰੋਜੈਕਟ ਪ੍ਰਵੇਸ਼ ਤਹਿਤ ਮਹੀਨਾਵਰ ਮੀਟਿੰਗ ਦਾ ਆਯੋਜਨ।

Wednesday, November 28, 20120 comments


ਹੁਸ਼ਿਆਰਪੁਰ 28 ਨਵੰਬਰ (ਨਛ¤ਤਰ ਸਿੰਘ)-ਜ਼ਿਲਾ ਮੈਨੇਜਮੈਂਟ ਯੂਨਿਟ ਦੀ ਪ੍ਰੋਜੈਕਟ ਪ੍ਰਵੇਸ਼ ਤਹਿਤ ਮਹੀਨਾਵਰ ਮੀਟਿੰਗ ਜ਼ਿਲਾ ਸਿੱਖਿਆਅਧਿਕਾਰੀ (ਐ.ਸਿ) ਹੁਸ਼ਿਆਰਪੁਰ ਰਾਮਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜ਼ਿਲਾ ਸਿੱਖਿਆ ਅਧਿਕਾਰੀ (ਸੈ.ਸਿ) ਸ੍ਰੀਮਤੀ ਸੁਖਵਿੰਦਰਕੌਰ ਵੀ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਸਿੱਖਿਆ ਅਫਸਰ(ਐ.ਸਿ) ਹੁਸ਼ਿਆਰਪੁਰ ਰਾਮਪਾਲ ਸਿੰਘ ਨੇ ਕਿਹਾ ਕਿ ਪ੍ਰੋਜੈਕਟ ਪ੍ਰਵੇਸ਼ ਤਹਿਤ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵੱਧ ਤੋਂ ਵੱਧ ਯੋਗਦਾਨ ਪਾਉਣ। ਅਧਿਆਪਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਲ ਲਈ ਕਹਿਣ। ਉਨ•ਾਂ ਕਿਹਾ ਕਿ ਜਿਨ•ਾਂ ਅਧਿਆਪਕਾਂ ਨੇ ਪ੍ਰਵੇਸ਼ ਤਹਿਤ ਪੰਜ ਰੋਜ਼ਾ ਟ੍ਰੇਨਿੰਗ ਵਿੱਚ ਭਾਗ ਨਹੀ ਲਿਆ । ਉਨ•ਾਂ ਦੀਆ ਲਿਸਟਾਂ ਭੇਜੀਆ ਜਾਣ। ਜ਼ਿਲਾ ਕੋਆਰਡੀਨੇਟਰ ਪ੍ਰਵੇਸ ਜਗਤਜੀਤ ਸਿੰਘ ਨੇ ਕਿਹਾ ਕਿ ਸਮੁਹ ਬਲਾਕ ਸਿੱਖਿਆ ਅਫਸਰ ਅਧਿਆਪਕਾਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਅਤੇ ਵੱਘ ਤੋਂ ਵੱਧ ਸਕੂਲ ਵਿਜ਼ਿਟ ਕਰਨ ਅਤੇ ਪ੍ਰਵੇਸ ਤਹਿਤ ਚੱਲ ਰਹੀਆਂ ਟ੍ਰੇਨਿੰਗਾਂ ਦਾ ਜਾਇਜ਼ਾ ਲੈਣ। ਇਸ ਮੌਕੇ ਮਦਨ ਲਾਲ ਸ਼ਰਮਾ,ਮਨਜੀਤ ਸਿੰਘ, ਸਮਿੱਤਰ ਕੌਰ, ਕਰਨੈਲ ਸਿੰਘ, ਭਗਵੰਤ ਰਾਏ, ਗੁਰਮੀਤ ਸਿੰਘ, ਲਛਮਨ ਸਿੰਘ, ਅਮਰਜੀਤ ਸਿੰਘ,ਰਜ਼ਨੀਸ ਗਲਿਆਲੀ, ਕਰਨੈਲ ਸਿੰਘ ਵੀ ਹਾਜ਼ਰ ਸਨ।

ਮੈਨੇਜਮੈਂਟ ਯੂਨਿਟ ਦੀ ਪ੍ਰੋਜੈਕਟ ਪ੍ਰਵੇਸ਼ ਤਹਿਤ ਮਹੀਨਾਵਰ ਮੀਟਿੰਗ  ਨੂੰ ਸੰਬੋਧਨ ਕਰਦੇ ਹੋਏ  ਜ਼ਿਲਾ ਸਿੱਖਿਆ ਅਫਸਰ(ਐ.ਸਿ) ਹੁਸ਼ਿਆਰਪੁਰ ਰਾਮਪਾਲ ਸਿੰਘ ਅਤੇ ਹਾਜ਼ਰੀਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger