ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਸ੍ਰੀ. ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬੂਟਿਆਂ ਦਾ ਪ੍ਰਸ਼ਾਦ ਵੰਡਿਆ

Wednesday, November 28, 20120 comments


ਨਾਭਾ, 28 ਨਵੰਬਰ (ਜਸਬੀਰ ਸਿੰਘ ਸੇਠੀ)-ਪਹਿਲੀ ਪਾਤਸ਼ਾਹੀ ਸ੍ਰੀ. ਗੁਰੂ ਨਾਨਕ ਦੇਵ ਜੀ ਦੇ ਮਹਾਨ ਉਤਸਵ ਤੇ ਪਿੰਡ ਥੂਹੀ ਦੇ ਅੰਦਰਲਾ ਗੁਰੁਦੂਆਰਾ ਸਾਹਿਬ ਵਿਖੇ ਭੋਗ ਤੋਂ ਬਾਅਦ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਥੂਹੀ ਦੀ ਅਗਵਾਈ ਹੇਠ 270 ਦੇ ਕਰੀਬ ਸੰਗਤਾਂ ਨੂੰ ਬੂਟੇ ਵੰਡੇ ਗਏੇ। ਇਸ ਮੌਕੇ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਮਨਦੀਪ ਔਲਖ, ਰਣਵੀਰ ਸਿੰਘ, ਰੁਪਿੰਦਰ ਸਿੰਘ ਰੰਮੀ, ਕਾਂਗਰਸੀ ਆਗੂ ਗੁਰਕੀਰਤ ਸਿੰਘ ਥੂਹੀ, ਗੁ: ਸਾਹਿਬ ਦੇ ਪ੍ਰਧਾਨ ਦਲਵਾਰਾ ਸਿੰਘ, ਹਰੀ ਸਿੰਘ, ਹਰਦੇਵ ਸਿੰਘ, ਨਿੱਕਾ ਸਿੰਘ, ਮੁਖਤਿਆਰ ਬੰਟੀ, ਹਰਪ੍ਰੀਤ ਸਿੰਘ ਭੀਮ, ਭਗਵੰਤ ਸਿੰਘ, ਸ਼ਮਸੇਰ ਸਿੰਘ ਸ਼ੇਰ, ਕੁਲਵਿੰਦਰ ਸਿੰਘ, ਮੇਵਾ ਸਿੰਘ ਆਦਿ ਤੋਂ ਇਲਾਵਾ ਪਤਵੰਤੇ ਹਾਜਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger