ਅਕਾਲੀ ਦਲ ਵਿਚ ਹੁਣ ਘੋਨ ਮੋਨ ਲੀਡਰਾਂ ਦਾ ਬੋਲਬਾਲਾ , ਸਮਰਾਲਾ ਵਿਚ ਲ¤ਗੇ ਹੋਰਡਿੰਗ ਕਰ ਰਹੇ ਨੇ ਖੁਲਾ

Tuesday, November 27, 20120 comments

ਖੰਨਾ, 27 ਨਵੰਬਰ (ਥਿੰਦ ਦਿਆਲਪੁਰੀਆ) ਅ¤ਜਕ¤ਲ• ਬਦਲੇ ਜ੍ਰਮਾਨੇ ਦੇ ਮਿਜਾਜ ਵਾਂਗ ਪਾਰਟੀਆਂ ਵਿਚ ਆਧੁਨਿਕਤਾ ਇਸ ਕਦਰ ਵਧ ਗਈ ਹੇ ਕਿ ਹੁਣ ਆਮ ਨਵੇਂ ਉਠੇ ਨੋਜਵਾਨਾ ਨੂੰ ਅਕਾਲੀ ਦਲ ਦੀ ਅਗਵਾਈ ਕਰਨਾ ਚੰਗਾ ਲਗਦੇ ਕਿ ਸਲੂਟ ਵ¤ਜਦੇ ਪਰ ਉਕਤ ਲੋਕ ਧਾਰਮਿਕ ਪ੍ਰਵਿਰਤੀ ਵਾਲੀ ਪਾਰਟੀ ਦੇ ਚਿਹਰ ਮਹਰੇ ਨੂੰ ਵਿਸਾਰ ਪਤਿਤਪੁਣੇ ਦਾ ਸਿਕਾਰ ਹੋ ਦਸਤਾਰ ਸਜਾਉਣੀ ਭੁ¤ਲ ਘੋਨ ਮੋਨ  ਹੋਏ ਨਜਰ ਆਉਂਦੇ ਹਨ ਜਜੋ ਕਿ ਆਉਣ ਵਾਲੀ ਪੀੜ•ੀ ਲਈ ਨੁਕਸਾਨਦੇਹ ਹੋਣਗੇ ਕਿਉਂਕਿ  ਨਸਲ ਪੁ¤ਤੇ ਗੀ ਕਿ ਡਿਪਟੀ ਮੁੰਖ ਮੰਤਰੀ ਤੇ ਸਥਾਲਕ ਲੋਕਾਂ ਦਸਤਾਰਾਂ ਤੇ ਨੋਜਵਾਨਾ ਨੂੰ ਕੀ ਨਾਂਅ ਪਿਛੇ ਸਿੰਘ ਲਿਖਣਾ ਕ¤ਟ ਨਿ¤ਕ ਨੇਮ ਰ¤ਖਣ ਦੀ ਕੋਈ ਸਰਤ ਸੀ , ਜਵਾਬ ਮੰਗਣਗੇ। ਅਜਿਹਾ ਹੀ ਨਜਰ ਆਉਂਦਾ ਹੈੇ ਕਿ ਸਮਰਾਲਾ ਦੇ ਕਈ ਇਲਾਕਿਆਂ ਵਿਚ ਲ¤ਗੇ ਘੋਨ ਮੋਨ ਵਾਲਾਂ ਨੂੰ ਜੈਲ ਲਾਈਂ ਫੋਟੋਆਂ ਵਿਚ ਦਿਸ ਰਹੇ ਨੌਜਵਾਨਾਂ ਦੀਆਂ ਜਿਹਨਾਨਾਵਾਂ ਨਾਲੋਂ ਸਿੰਘ ਉਤਾਰ ਕੇ ਅਮਨ ਜਸਨ ਤੇ ਮਗਰ ਗੋਤਰ ਲਿਖ ਰ¤ਖੇ ਹਨ । ਇਹ ਕਿਸ ਕਿਸਮ ਦੀ ਜਥੇਬੰਦੀ ਹੈੇ ਜਿਥੇ ਘੋਨ ਮੋਨ ਹੋਣਾ ਨਾਂਅ ਮਗਰੋਂ ਸਿੰਘ ਕ¤ਟ ਦੇਣਾ ਆਧੁਨਿਕਤਾ ਹੈੇ ਜਾਂ ਕਿ ਪਤਿਤਪੁਣੇ ਦੀ ਹ¤ਦ ਕਿ ਡਿਪਟੀ ਮੁਖ ਮੰਤਰੀ ਦੀ ਫੋਟੋ ਦੇ ਇਕ ਅ¤ਧ ਸਥਾਨਕ ਉਘੇ ਆਗੂ ਨੂੰ ਛ¤ਡ ਨਾਲ ਦੇ ਬਾਕੀ ਸਾਰਿਆਂ ਦੀਆਂ ਘੋਨ ਮੋਨ ਫੋਟੋਆਂ ਇਸਾਰਾ ਕਰਦੀਆਂ ਹਨ ਕਿ ਆਉਣ ਵਾਲੇ ਯੋਧਿਆਂ ਦੀਆ ਫੋਟੋਆਂ ਇਸ ਤਰ•ਾਂ ਦੀਆ ਹੋਇਆ ਕਰਨਗੀਆਂ ਜਾਂ ਕੀ ਅਕਾਲੀ ਦਲ ਕੋਲ ਕੇਸਧਾਰੀ ਨੌਜਵਾਨਾਂ ਦਾ ਕਾਲ ਪੈ ਗਿਆ ਹੈ ਜੇ ਜਵਾਬ ਹਾਂ ਵਿਚ ਹੈ ਤਾਂ ਇਹ ਅ¤ਤ ਅਫਸੋਸਨਾਕ ਵਰਤਾਰਾ ਹੈ ਜੋ ਸਾਡੇ ਸਿ¤ਖ ਘਰਾਂ ਦੇ ਨੌਜਵਾਨਾਂ ਤੇ ਆ ਚੜਿ•ਆ ਹੈ, ਕਿ¤ਥੇ ਸਿ¤ਖ ਇਤਿਹਾਸ ਵਿਚ ਕੇਸਾਂ ਪਿਛੇ ਸਹੀਦ ਹੋਏ ਲੋਕਾਂ ਨੇ ਬੰਦ ਬੰਦ ਕਟਵਾ ਦਿ¤ਤੇ ਸਨ, ਤੇ ਕਿ¤ਥੇ ਘੋਨ ਮੋਨ ਲੋਕਾਂ ਨੂੰ ਪਾਰਟੀ ਦੀ ਕਮਾਨ ਸੰਭਾਲੀ ਜਾ ਰਹੀ ਹੈ । 


 ਯੂਥ ਅਕਾਲੀ ਦਲ ਦੇ ਨੌਜਵਾਨ ਲੀਡਰਾਂ ਦੀਆਂ ਲੋਕਾਂ ਨੂੰ ਗੁਰਪੁਰਬ ਦੇ ਪਵਿ¤ਤਰ ਮੋਕੇ ਤੇ ਵਧਾਈਆਂ ਦੇਣ ਲਈ ਲ¤ਗੇ ਹੋਰਡਿੰਗ ਆਪਣੀ ਕਹਾਣੀ ਆਪ ਕਹਿ ਰਹੇ        





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger