ਕੁਤਿਆਂ ਦੀ ਦੌੜ ਵਿਚ ਬ੍ਰਦਰਜ ਸਮੂਹ ਰਾਏਕੋਟ ਦੇ ਕੁਤੇ ਰਹੇ ਅਵਲ

Friday, November 30, 20120 comments


ਖੰਨਾ,30 ਨਵੰਬਰ (ਥਿੰਦ ਦਿਆਲਪੁਰੀਆ) ਮਨੁਖ ਦਾ ਸੁਰੂ ਤੋਂ ਹੀ ਜਾਨਵਰਾਂ ਨਾਲ ਪਿਆਰ ਰਿਹਾ ਹੈੇ ਤੇ ਇਸੇ ਮਦੇਨਜਰ ਅਜ ਸੇਰੇ ਪੰਜਾਬ ਗਰੇਹਾਊਂਡ ਕਲਬ ਪੰਜਾਬ ਸਮਰਾਲਾ ਵਲੋਂ ਮਾਲਵਾ ਕਾਲਜ ਦੇ ਵਿਸਾਲ ਗਰਾਊੈਂਡ ਵਿਚ ਕਰਵਾਇਆ ਗਿਆ ਜਿਸ ਵਿਚ 82 ਕੁਤੇ ਟ੍ਰੈਕ ਚ ਉਤਰੇ। 7 ਪੜਾਵਾਂ ਵਿਚ ਹੋਏ ਸਖਤ ਮੁਕਾਬਲਿਆਂ ਵਿਚ ਫਾਈਨਲ ਮੁਕਾਬਲੇ ਵਿਚ 11 ਕੁਤੇ ਸਾਮਲ ਕੀਤੇ ਗਏ ਜਿਹਨਾ ਵਿਚੋਂ ਗਹਿਗ¤ਚ ਮੁਕਰਾਬਲੇ ਵਿਚ ਬ੍ਰਦਰਜ ਗਰੁਪ ਰਾਏਕੋਟ ਦੇ ਦੋਵੇਂ ਕੁਤੇ ਨਾਕ ਡਾਇਮੰਡ ਪਹਿਲੇ , ਹੀਰੋ ਦੂਜੇ ਤੇ ਰਿੰਪੀ ਸਮਰਾਲਾ ਦਾ ਕੁ¤ਤਾ ਟਾਮ ਕਰੂਜ ਤੀਜੇ ਥਾਂ ਤੇ ਰਿਹਾ ਜਿਹਨਾ ਨੂੰ ਕ੍ਰਮਵਾਰ 31,21,11,7,5 ਹਜਾਰ ਤੇ ਬਾਕੀਆਂ ਨੂੰ 2500ਰੁਪਏ ਦੇ ਨਕਦਾ ਇਨਾਮਾਂ ਨਾਲ ਨਿਵਾਜਿਆ ਗਿਆ। ਇਸ ਮੇਲੇ ਦਾ ਉਦਘਾਟਨ ਚੰਦ ਸਿੰਘ ਬੌਂਦਲੀ ਤੇ ਪ੍ਰਦੀਪ ਸਿੰਘ ਬੌਂਦਲੀ ਪ੍ਰਾਪਰਟੀ ਸਲਾਹਕਾਰ ਜਨਰਲ ਸਕ¤ਤਰ ਕਾਗਰਸ ਕਮੇਟੀ ਜਿਲ ਲੁਧਿਆਣਾ ਨੇ ਕੀਤਾ ਤੇ ਕਲਬ ਨੂੰ ਨਕਦ ਮਾਇਕ ਰਾਸੀ ਦਿਤੀ। ਥਮੈਂਟੇਟਰ ਦੀ ਭੂਮਿਕਾ ਦਰਸਨ ਸਿੰਘ ਮਾਣਕੀ, ਹਰਪ੍ਰੀਤ ਸਿੰਘ ਗਰੇਵਾਲ ਖੰਨਾ ਤੇ ਰਿੰਪੀ ਸਮਰਾਲਾ ਨੇ ਨਿਭਾਈ ਜਦਕਿ ਟ੍ਰੈਕ ਦੀ ਦੇਖਰੇਖ ਅਜੀਤ ਸਿੰਘ ਧਨੋਲਾ ਤੇ ਪ੍ਰਸਿ¤ਧ ਪਹਲਵਾਨ ਪਰਮਿੰਦਰ ਸਿੰਘ ਡੂਮਛੇੜੀ ਨੇ ਨਿਭਾਈ। ਟੂਰਨਾਮੈਂਟ ਵਿਚ ਜਸਕਰਨ  ਸਿੰਘ  ਉਮੈਦਪੁਰ, ਕਾਕਾ ਪ੍ਰਾਪਰਟੀ ਸਲਾਹਕਾਰ ਹੇਡੋਂ ਤੇ ਦੇਸ ਵਿਦੇਸ ਤੋਂ ਪੁ¤ਜੇ ਸਿਕਾਰੀ ਭਰਾਵਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ। 




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger