ਸ਼ਾਮ ਫੈਸਨ ਮੇਲੇ ਵਲੋਂ ਸਮਪੂਰਨ ਬ੍ਰਿਡਲ ਫੈਸਟੀਵਲ ਦਾ ਡ੍ਰਾ ਸਮਾਗਮ ਆਯੋਜਤ

Friday, November 30, 20120 comments


ਚੰਡੀਗੜ•, 30 ਨਵੰਬਰ, 2012 :  ਸ਼ਾਮ ਫੈਸ਼ਨ ਮਾਲ ਪਿਛਲੇ 30 ਸਾਲਾਂ ਤੋਂ ਇਸ ਖੇਤਰ ਦਾ ਸਭ ਤੋਂ ਵੱਡਾ ਅਤੇ ਮੰਨਾ ਪ੍ਰਮੰਨਾ ਪਾਰਮਪਰਿਕ ਵੇਸ਼ਭੂਸ਼ਾ ਅਤੇ ਜੈਵਰਾਂ ਦਾ ਰਿਟੇਲ ਸਟੋਰ ਹੈ । ਪਾਰਮਪਰਿਕ ਵੇਸ਼ਭੁਸ਼ਾ ਅਤੇ ਹੈਲਮਾਰਕਾ ਗੋਲਡ ਅਤੇ ਡਾਇਮੰਡ ਜੈਵਰਾਂ ਦਾ ਇਹ ਸੰਸਾਰ ਹਰ ਉਤਸਵਾਂ ਅਤੇ ਵਿਸ਼ੇਸ ਮੋਕੇ ਤੇ ਅਪਣੀ ਅਮਿਟ ਛਾਪ ਛੱਡਦਾ ਹੈ । 
ਇਨ•ਾਂ ਅੱਖਾਂ ਨੂੰ ਲੂਭਾਉਣ ਵਾਲੀ ਕੂਲੇਕਸ਼ਨ ਵਿਚ ਚਟਕਦਾਰ ਲਹਿੰਗੇ, ਐਕਸਕਲੂਸਿਵ ਡਿਜਾਇਨਰ ਸਾੜਿਆਂ, ਪਾਰਮਪਰਿਕ ਸਾੜਿਆਂ, ਬਿਨਾ ਸਿਲੇ ਸੂਟ, ਫੈਬਰਿਕ, ਪਾਰਟੀ ਅਤੇ ਫੋਰਮਲ ਵਿਅਰ, ਸ਼ਾਲਾ, ਆਦਮਿਆਂ ਦੇ ਕਪੜੇ, ਇਕ ਪੂਰੀ ਮੰਜਲ ਹਾਲਮਾਰਕ ਅਤੇ ਸਰਟਿਫਾਇਡ ਗੋਲਡ ਨੂੰ ਸਮਰਪਤ, ਡਾਇਮੰਡ, ਕੁੰਦਨ, ਪੋਲਕੀ ਅਤੇ ਜੜਾਉ ਜੈਵਰ, ਦੇਸ਼ ਭਰ ਦੇ ਮਾਸਟਰ ਕਾਰੀਗਰ ਦੀ ਕਾਰੀਗਰੀ ਅਤੇ ਜਰੂਰਤਾਂ ਦੇ ਅਨੁਸਾਰ ਟੇਲਰ ਮੈਡ ਸੂਟ ਆਦਿ ਸਾਮਲ ਹੈ । ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਤੁਹਾਨੂੰ ਆਉਣ ਵਾਲੇ ਸਾਲਾ ਵਿਚ ਵੀ ਇਹੋ ਜਿਹੇ ਸੂਸਜਿਤ ਅਤੇ ਵਧਿਆਂ ਸਾਮਾਨਾਂ ਤੋਂ ਨਵਾਜਿਏ । 
ਇਸ ਫੈਸਟੀਵਲ ਸੀਜਨ ਤੇ ਸ਼ਾਮ ਐਥਨੀਕ ਵਿਅਰ ਅਤੇਂ ਜਯੂਲਰੀ ਇਕ ਬਹੁਤ ਹੀ ਰੋਚਕ ਸਾਪਿੰਗ ਅਨੂਭਵ ‘ਸੰਪੂਰਨ ਬ੍ਰਿਡਲ ਫੈਸਟੀਵਲ’ ਲਿਆਉਂਦਾ ਹੈ ਜਿਥੇ ਦਿਲਖਿੱਚ ਜੈਵਰ ਅਤੇ ਕਪੜੇ ਇਸ ਬ੍ਰਿਡਲ ਸੀਜਨ ਦੀ ਸ਼ੋਭਾ ਵਧਾਉਣਗੇਂ । ਇਸ ਫੇਸਟੀਵਲ ਦੇ ਹੇਠ ਹਰ ਗਾਹਕ ਨੂੰ ਸਾਮ ਆਉਟਲੈਟ ਤੋਂ ਪਾਰਮਪਰਿਕ ਵੇਸ਼ਭੁਸ਼ਾ ਦੀ 2500 ਰੂਪਏ ਦੀ ਖਰੀਦ ਜਾਂ 10,000 ਰੂਪਏ ਦੀ ਜੈਵਰਾਂ ਦੀ ਖਰੀਦ ਤੇ ਬੋਨਸ ਦਿਤਾ ਗਿਆ । ਇਸ ਬੋਨਸ ਹੇਠ ਉਨ•ਾਂ ਨੂੰ ਇਕ ਹੋੰਡਾ ਬ੍ਰਾਈਉ, ਸੈਮਸੰਗ ਐਲਈਡੀ, ਐਪਲ ਆਈਪੈਡ ਜਿੱਤਣ ਦਾ ਮੌਕਾ ਮਿਲਿਆ । ਇਹ ਫੈਸਟੀਵਲ ਇਕ ਸਫਲ ਆਯੋਜਨ ਰਿਹਾ ਜਿਸ ਵਿਚ ਭੀੜ ਉਤਸਵਾਂ ਦੇ ਮੋਕੇ ਤੇ ਵੇਖਣ ਨੂੰ ਮਿਲੀ ਅਤੇ ਸੇਲਸ ਦੇ ਆਂਕੜਿਆਂ ਨੇ ੳੇਚੇਰੇ ਆਯਾਮ ਪ੍ਰਾਪਤ ਕੀਤੇ । 
ਸੰਪੁਰਨ ਬ੍ਰਿਡਲ ਫੈਸਟੀਵਲ 30 ਨਵੰਬਰ 2012 ਫਾਇਨਲ ਡ੍ਰਾ ਦੇ ਨਾਲ ਹੀ ਖੱਤਮ ਹੋਇਆ ਜਿਸਦਾ ਆਯੋਜਨ ਸੈਕਟਰ 34 ਵਿਖੇ ਸ਼ਾਮ ਮਾਲ ਵਿਚ ਹੋਇਆ  । ਚੰਡੀਗੜ• ਦੀ ਮੈਅਰ ਰਾਜਬਾਲਾ ਮਲਿਕ ਜੈਤੂਆਂ ਨੂੰ ਸਮਾਨਤ ਕੀਤਾ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger