ਯੂਥ ਕਾਂਗਰਸੀਆਂ ਨੇ 108 ਐਂਬੂਲੈਂਸ ਤੇ ਲਾਈਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਤਸਵੀਰਾਂ

Friday, November 30, 20120 comments


ਲੁਧਿਆਣਾ 30 ਨਵੰਬਰ (ਸਤਪਾਲ ਸੋਨ  ) ਲੁਧਿਆਣਾ ਯੂਥ ਕਾਂਗਰਸ ਦੇ ਵਰਕਰਾਂ ਨੇ ਅਜ ਜਿਲ ਯੂਥ ਕਾਂਗਰਸ ਦੇ ਜਨਰਲ ਸਕ¤ਤਰ ਅਤੇ ਲੁਧਿਆਣਾ ਸੈਂਟਰਲ ਅਤੇ ਪੂਰਬੀ ਦੇ ਪ੍ਰਭਾਰੀ ਤੇਜਿੰਦਰ ਚਾਹਲ ਦੀ ਅਗਵਾਈ ਹੇਠ ਸਥਾਨਕ ਜੀ.ਟੀ. ਰੋਡ, ਬਸਤੀ ਜੋਧੇਵਾਲ ਚੌਕ ਵਿਖੇ 108 ਐਂਬੂਲੈਂਸ ਸੇਵਾ ਦੇ ਵਾਹਨ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਸਵੀਰਾਂ ਲਗਾਇਆ । ਇਸ ਮੌਕੇ ਵਿਧਾਨਸਭਾ ਪੂਰਬੀ ਦੇ ਯੂਥ ਕਾਂਗਰਸ ਪ੍ਰਧਾਨ ਅਨੁਰਾਗ ਟਪਾਰੀਆਂ ਤੇ ਵਿਧਾਨਸਭਾ ਸੈਂਟਰਲ ਤੋਂ ਰੋਹਿਤ ਧੀਰ ਵੀ ਹਾਜਰ ਸਨ। ਯੂਥ ਆਗੂਆਂ ਨੇ ਵ¤ਡੀ ਗਿਣਤੀ’ਚ ਮੌਜੂਦ ਯੂਥ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ. ਬਿਕਰਮਜੀਤ ਸਿੰਘ ਚੌਧਰੀ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿ¤ਤਾ ਸੀ ਕਿ ਐਬੂਲੈਂਸ ਵਾਹਨਾਂ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਤਸਵੀਰ ਲਗਾਈ ਜਾਵੇ ਕਿਉਂਕਿ ਇਹ ਸੇਵਾ ਕੇਂਦਰ ਸਰਕਾਰ ਦੀ ਐਨ.ਆਰ.ਐਚ.ਐਮ. ਸਕੀਮ ਤਹਿਤ ਸ਼ੁਰੂ ਕੀਤੀ ਗਈ ਹੈ ਪਰ ਅਕਾਲੀ ਭਾਜਪਾ ਸਰਕਾਰ ਰਾਜਨਿਤਿਕ ਲਾਭ ਲੈਣ ਲਈ 108 ਐਂਬੂਲੈਂਸ ਗ¤ਡੀਆਂ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਲਗਾ ਵੋਟ ਬੈਂਕ ਦੀ ਰਾਜਨਿਤੀ ਖੇਡ ਰਹੀ ਹੈ। ਯੂਥ ਕਾਂਗਰਸ ਵਲੋਂ ਦਿ¤ਤੇ ਇਸ ਅਲਟੀਮੇਟਮ ਨੂੰ ਸਰਕਾਰ ਨੇ ਜਦੋਂ ਨਜਰਅੰਦਾਜ ਕਰ ਦਿ¤ਤਾ ਹੈ ਤਾਂ ਯੂਥ ਕਾਂਗਰਸ ਦੇ ਵਰਕਰਾਂ ਨੂੰ ਆਪ ਹੀ ਇਹ ਉਪਰਾਲਾ ਕਰਨ ਲਈ ਮਜਬੂਰ ਹੋਣਾ ਪਿਆ। ਹੁਣ ਪੰਜਾਬ ਸੂਬੇ ਵਿ¤ਚ ਜਿਨ•ੀਆਂ ਵੀ ਐਂਬੂਲੈਂਸ ਚ¤ਲ ਰਹੀਆਂ ਹਨ ਉਹ ਸਾਰੀਆਂ ਕੇਂਦਰ ਸਰਕਾਰ ਦੀ ਗਰਾਂਟ ਨਾਲ ਖਰੀਦੀਆਂ ਗਈਆਂ ਹਨ। ਇਸ ਮੌਕੇ ਲੁਧਿਆਣਾ ਯੂਥ ਕਾਂਗਰਸ ਪੂਰਬੀ ਦੇ ਪ੍ਰਧਾਨ ਅਨੁਰਾਗ ਟਪਾਰੀਆ, ਸੈਂਟਰਲ ਤੋਂ ਰੋਹਿਤ ਧੀਰ, ਯੋਗੇਸ਼ ਹਾਂਡਾ, ਕੁਲਦੀਪ ਸ਼ਰਮਾ (ਸਾਬਕਾ ਬਲਾਕ ਪ੍ਰਧਾਨ), ਕਮਲ ਸਿਕਾ, ਯੋਗੇਸ਼ ਜੈਨ, ਦਿਨੇਸ਼ ਸ਼ਰਮਾ, ਦੀਪਕ ਕੁਮਾਰ, ਜੈ ਸਿਨਹਾ, ਵਰੁਨ ਮਲਹੋਤਰਾ, ਆਸ਼ੀਸ਼ ਟਪਾਰੀਆ, ਬਾਦਲ ਗੁਪਤਾ, ਅਭਿਸ਼ੇਕ ਜੈਨ, ਰਵੀ ਖੰਨਾ, ਸੰਨੀ ਚੌਧਰੀ, ਅਤੁਲ ਵੈਦ, ਬਿੰਨੀ ਭ¤ਲਾ, ਸੋਨੂੰ ਖਾਨ, ਦੀਪਕ ਬਾਲੀ, ਹਰਸ਼ ਸ਼ਰਮਾ, ਮਨਪ੍ਰਤਢਿਲੋਂ ਆਦਿ ਮੋਜੂਦ ਸਨ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger