ਬਿਰਕ ਦੇ ਸਰਕਾਰੀ ਸਕੂਲੀ ਵਿਦਿਆਰਥੀਆ ਨੇ ਲੋਕਾਂ ਨੂੰ ਨਸ਼ਿਆ ਵਿਰੁਧ ਜਾਗਰੂਪ ਕੀਤਾ

Friday, November 30, 20120 comments


ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਪਿੰਡ ਬਿਰਕ ਦੇ ਸਰਕਾਰੀ ਮਿਡਲ ਸਕੂਲ਼ ਅਤੇ ਪ੍ਰਾਈਮਰੀ ਸਕੂਲ ਦੇ ਬੱਚਿਆਂ ਨੇ ਸਰਕਾਰ ਵੱਲੋਂ ਚਲਾਈ ਗਈ ਨਸ਼ਿਆ ਵਿਰੁਧੀ ਮੁਹਿੰਮ ਦੇ ਸਬੰਧ ਵਿੱਚ ਰੈਲੀ ਕੱਢੀ।ਜਿਸ ਵਿੱਚ ਬੱਚਿਆ ਨੇ ਲੋਕਾਂ ਨੂੰ ਨਸ਼ਿਆ ਦੇ ਮਾੜੇ ਅਸਰਾ ਵਾਰੇ ਜਾਣੂ ਕਰਵਾਉਦੇ ਮਾਟੋ ਲਿਖੇ ਬੋਰਡ ਹੱਥਾ ਵਿੱਚ ਫੜੇ ਹੋਏ ਸਨ ।ਇਸ ਸਮੇਂ ਪੇਟਿੰਗ ਤੇ ਕਵਿਤਾ ਮੁਕਾਬਲੇ ਕਰਵਾਏ ਗਏ, ਤੇ ਜੈਤੂ ਬੱਚਿਆ ਨੂੰ ਇਨਾਮ ਵੀ ਤਕਸੀਮ ਕੀਤੇ ਗਏ ਇਸ ਰੈਲੀ ਵਿੱਚ ਪਿੰਡ ਦੀ ਸਮੂਹ ਪੰਚਾਇਤ,ਸਮੂਹ ਸਕੂਲ ਸਟਾਫ,ਸਮੂਹ ਐਸ ਐਮ ਸੀ ਮੈਂਬਰ,ਪੀ ਟੀ ਈ ਕਮੇਟੀ ਅਤੇ ਮਨਦੀਪ ਸਿੰਘ ਬਰਸਾਲ ਹਾਜਰ ਸਨ ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger