ਭੀਖੀ,28ਨਵੰਬਰ-( ਬਹਾਦਰ ਖਾਨ )- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਸਥਾਨਕ ਅੱਗਰਵਾਲ ਸਿੰਘ ਭਾਈਚਾਰੇ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੋਵੀਂ ਵਿਖੇ ਲੰਗਰ ਲਗਾਇਆ ਗਿਆ ਜਿਸ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਲੰਗਰ ਛਕਿਆ। ਇਸ ਮੌਕੇ ਤੇ ਸੇਵਾ ਸਿੰਘ ਮਿੱਤਲ, ਰਾਮ ਸਿੰਘ ਮਿੱਤਲ, ਜਸਪਾਲ ਸਿੰਘ ਮਿੱਤਲ, ਰਣਜੀਵ ਸਿੰਘ ਮਿੱਤਲ, ਜੀਵਨ ਸਿੰਘ ਮਿੱਤਲ, ਅਸ਼ੌਕ ਮਿੱਤਲ ਵੀ ਹਾਜਰ ਸਨ।
Post a Comment