ਪ੍ਰਕਾਸ਼ ਪੁਰਬ ਮੌਕੇ ਸਿੰਘ ਸਜਣ ਤੇ ਸਨਮਾਨਿਤ ਕੀਤਾ।

Wednesday, November 28, 20120 comments


ਹੁਸ਼ਿਆਰਪੁਰ 28 ਨਵੰਬਰ (ਨਛ¤ਤਰ ਸਿੰਘ)  ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਐਸ ਏ ਐਸ ਨਗਰ ਪੁਰਾਣੀ ਟਾਡਾ ਰੋਡ ਹੁਸ਼ਿਆਰਪੁਰ ਵ¤ਲੋ ਸ਼੍ਰੀ ਗੁਰੁ ਨਾਨਾਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾਂ ਭਾਵਨਾ ਨਾਲ ਮਨਾਇਆ ਗਿਆ।  ਬੀਬੀ ਗੁਰਮਿੰਦਰ ਕੌਰ ਵ¤ਲੋ ਕੀਤੇ ਗਏ ਸਹਿਜ ਪਾਠ ਦੇ ਭੋਗ ਉਪੰਰਤ ਗੁਰਮਤਿ ਸਮਾਗਮ ਵਿ¤ਚ ਬੀਬੀ ਕਨਿਕ ਕੌਰ ਵ¤ਲੋ ਰਸ ਭਿੰਨਾ ਕੀਰਤਨ ਕੀਤਾ ਗਿਆ । ਇਸ ਮੌਕੇ ਭਾਈ ਨਛ¤ਤਰ ਸਿੰਘ ਮਿਸ਼ਨਰੀ ਪ੍ਰਚਾਰਕ ਵ¤ਲੋ ਗੁਰੁ ਨਾਨਾਕ ਦੇਵ ਜੀ ਦੇ ਭਗਤੀ ਤੇ ਸ਼ਕਤੀ ਵਾਲੇ ਗੁਣ ਨੂੰ ਸੰਗਤਾ ਨਾਲ ਸਾਝਾ ਕੀਤਾ ਤੇ ਗੁਰੁ ਸਾਹਿਬ ਵ¤ਲੋ ਦਰਸਾਏ ਮਾਰਗ ਤੇ ਚ¤ਲਣ ਦੀ ਪ੍ਰੇਰਣਾ ਕੀਤੀ ।ਗੁਰਦੁਆਂਰਾ ਸਾਹਿਬ ਵ¤ਲੋ ਸ. ਨਿਰਮਲ ਸਿੰਘ ਜੋ ਕਿ ਪੂਰਨ ਤੋਰ ਤੇ ਸਿੰਘ ਸ¤ਜਣ ਤੇ ਗੁਰਦੁਆਰਾ ਸਾਹਿਬ ਨੂੰ ਇ¤ਕ ਲ¤ਖ ਰੁਪਏ ਦਸਵੰਧ ਦੇਣ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਜਤਿੰਦਰ ਸਿੰਘ ਮੁਖ ਸੇਵਾਦਾਰ ਵ¤ਲੋ ਸੰਗਤਾ ਦਾ ਧੰਨਵਾਦ ਕੀਤਾ। ਹਾਜਰ ਸੰਗਤਾ  ਮਾਸਟਰ ਸਤਨਾਮ ਸਿੰਘ, ਸੁ¤ਚਾ ਸਿੰਘ, ਸ. ਸਰਬਜੀਤ ਸਿੰਘ, ਸ. ਭੁਪਿੰਦਰ ਸਿੰਘ,ਸ. ਬਖਸੀਸ ਸਿੰਘ, ਮੇਜਰ ਚੰਨਣ ਸਿੰਘ, ਕੇਪਟਨ ਮਹਿੰਦਰ ਸਿੰਘ. ਬੀਬੀ ਸੰਤੋਖ ਸਿੰਘ, ਬੀਬੀ ਜਸਪਾਲ ਸਿੰਘ, ਬੀਬੀ ਹਰਪਾਲ ਸਿੰਘ, ਬੀਬੀ ਅੰਮ੍ਰਿਤਪ੍ਰੀਤ ਕੌਰ ਆਦਿ ਨੇ ਹਾਜਰੀ ਭਰੀ । ਇਸ ਮੌਕੇ ਗੁਰੁ ਦਾ ਲੰਗਰ ਅਤੁਟ ਵਰਤਾਇਆ ਗਿਆ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger