ਨਿਰੋਗ ਯੋਗ ਸੰਸਥਾ ਸ਼ਾਹਕੋਟ ਦਾ ਉਪਰਾਲਾ, ਸ਼ਹਿਰ ਦੀ ਤੰਦਰੁਸਤੀ ਲਈ 8 ਦਿਨਾਂ ਮਹਾਂਯੱਗ ਸੰਪੂਰਨ

Sunday, October 28, 20120 comments

ਸ਼ਾਹਕੋਟ, 28 ਅਕਤੂਬਰ (ਸਚਦੇਵਾ) ਨਿਰੋਗ ਯੋਗ ਸੰਸਥਾ ਸ਼ਾਹਕੋਟ ਵੱਲੋਂ ਸ਼ਹਿਰ ਦੀ ਤੰਦਰੁਸਤੀ ਦੀ ਮੰਗਲਕਾਮਨਾ ਲਈ ਸਥਾਨਕ ਠਾਕੁਰਦੁਆਰਾ ਦਿਵਿਆ ਯੋਗ ਆਸ਼ਰਮ ਵਿਖੇ ਪਿੱਛਲੇ ਅੱਠ ਦਿਨਾਂ ਤੋਂ ਚੱਲ ਰਹੇ ਸਵਾ ਲੱਖ ਬੀਜ ਮੰਤਰ, ਸਵਾ ਲੱਖ ਦੁਰਗਾ ਬੀਜ ਮੰਤਰ, ਸਵਾ ਲੱਖ ਗਾਇਤਰੀ ਮੰਤਰ ਅਤੇ ਸਵਾ ਲੱਖ ਮਹਾਂਮ੍ਰਿਤਬ ਮੰਤਰ ਦਾ ਮਹਾਂਯੱਗ ਐਵਤਾਰ ਸੰਪੂਰਨ ਹੋ ਗਿਆ ਇਸ 8 ਦਿਨ ਚੱਲੇ ਜਾਪ ਸਮਾਗਮ ਉਪਰੋਕਤ ਬੀਜ ਮੰਤਰਾਂ ਦਾ ਉਚਾਰਣ ਉੱਚ ਕੋਟੀ ਦੇ ਵਿਦਵਾਨ ਪੰਡਿਤ ਉਦੈ ਸ਼ੰਕਰ ਦੁਆਰਾ ਕੀਤਾ ਗਿਆ, ਉਪਰੰਤ ਸੰਗਤਾਂ ਲਈ ਵਿਸ਼ਾਲ ਭੰਡਾਰਾ ਵੀ ਲਗਾਇਆ ਗਿਆ ਇਸ ਮੌਕੇ ਸੰਸਥਾ ਦੇ ਚੇਅਰਮੈਨ ਤਰਸੇਮ ਅਗਰਵਾਲ ਸੀ., ਪ੍ਰਧਾਨ ਦੇਵ ਰਾਜ ਸ਼ਰਮਾਂ, ਸੰਚਾਲਕ ਬਖਸ਼ੀਸ਼ ਸਿੰਘ ਮਠਾੜੂ, ਰਮੇਸ਼ ਅਗਰਵਾਲ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ, ਚਰਨਦਾਸ ਗਾਬਾ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਡਾਕਟਰ ਅਰਵਿੰਦਰ ਸਿੰਘ ਰੂਪਰਾ ਸਾਬਕਾ ਐਮ.ਸੀ, ਰਣਜੀਤ ਬਹਾਦੁਰ, ਸੁਰਿੰਦਰ ਸਿੰਘ ਵਿਰਦੀ, ਰਤਨ ਸਿੰਘ ਰੱਖੜਾ, ਵਿਜੈ ਅਗਰਵਾਰ, ਦੀਪਕ ਸ਼ਰਮਾ, ਪਰਮਜੀਤ ਸਿੰਘ ਸੁਖੀਜਾ, ਮਾਸਟਰ ਮੰਗਤ ਰਾਏ ਸਚਦੇਵਾ, ਮਾਸਟਰ ਪਵਨ ਕੁਮਾਰ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਜਤਿੰਦਰ ਸਿੰਘ ਜੋਨੀ, ਹਰਪ੍ਰੀਤ ਸਿੰਘ ਟੀਟੂ, ਸੀਤਾ ਰਾਮ ਠਾਕੁਰ, ਪ੍ਰਿਤਪਾਲ ਸਿੰਘ, ਚਰਨਜੀਤ ਅਰੋੜਾ, ਡਾਕਟਰ ਜਗਦੀਸ਼ ਗੋਇਲ, ਹਰਪਾਲ ਮੈਸਨ, ਵਿਜੇ ਜੱਸਲ ਐਮ.ਸੀ, ਚੰਦਰ ਕਾਂਤਾ ਜੈਨ, ਸ਼ਮਿੰਦਰ ਕੌਰ, ਗੁਰਬਖਸ਼ ਕੌਰ, ਵੀਰਪਾਲ ਸ਼ਰਮਾਂ, ਮੈਡਮ ਕਿਰਨ ਅਰੋੜਾ, ਵੀਨਾ ਸ਼ਰਮਾਂ, ਸੁਖਜੀਤ ਕੌਰ ਮਠਾੜੂ, ਨਰਿੰਦਰ ਕੌਰ, ਬਲਵੀਰ ਕੌਰ ਆਦਿ ਹਾਜ਼ਰ ਸਨ 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger