ਬੱਤਰਾ ਪਰਿਵਾਰ ਨੂੰ ਸਦਮਾ-ਸੰਜੀਵ ਬੱਤਰਾ ਦਾ ਦਿਹਾਂਤ

Wednesday, October 31, 20120 comments


ਸ਼ਾਹਕੋਟ, 31 ਅਕਤੂਬਰ (ਸਚਦੇਵਾ) ਸ਼ਾਹਕੋਟ ਦੇ ਬੱਤਰਾ ਪਰਿਵਾਰ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ, ਜਦੋਂ ਪਰਿਵਾਰ ਦੇ ਜਵਾਨ ਪੁੱਤ ਸੰਜੀਵ ਬੱਤਰਾ (32) ਪੁੱਤਰ ਓਮ ਪ੍ਰਕਾਸ਼ ਬੱਤਰਾ ਵਾਸੀ ਸ਼ਾਹਕੋਟ ਦਾ ਅੱਜ ਦੁਪਹਿਰ ਸੰਖੇਪ ਬਿਮਾਰੀ ਪਿੱਛੋਂ ਅਚਾਨਕ ਦਿਹਾਂਤ ਹੋ ਗਿਆ । ਸੰਜੀਵ ਬੱਤਰਾ ਦਾ ਅੱਜ ਸ਼ਾਮ ਸ਼ਾਹਕੋਟ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਦੁੱਖ ਦੀ ਘੜੀ ਵਿੱਚ  ਜਥੇ. ਚਰਨ ਸਿੰਘ ਸਿੰਧੜ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਪ੍ਰੋ. ਕਰਤਾਰ ਸਿੰਘ ਸਚਦੇਵਾ (ਰਾਸ਼ਟਰੀ ਪੁਰਸਕਾਰ ਵਿਜੇਤਾ), ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ, ਮਾ. ਵੀਰ ਸਿੰਘ ਸਚਦੇਵਾ ਸਾਬਕਾ ਐਮ.ਸੀ., ਦਵਿੰਦਰ ਸਿੰਘ ਆਹਲੂਵਾਲੀਆ ਪ੍ਰਧਾਨ ਯੂਥ ਵੈਲਫੇਅਰ ਕਲੱਬ ਸ਼ਾਹਕੋਟ, ਕਾਂਗਰਸੀ ਆਗੂ ਵਿਨੋਦ ਉੱਪਲ, ਲਖਬੀਰ ਸਿੰਘ ਝੀਤਾ ਪ੍ਰਧਾਨ ਸੁਰਜੀਤ ਮੈਮੋਰੀਅਲ ਕਲੱਬ, ਹੈਡਮਾਸਟਰ ਬਲਕਾਰ ਸਿੰਘ ਰਾਜ ਪੁਰਸਕਾਰ ਵਿਜੇਤਾ, ਅੰਮ੍ਰਿਤ ਲਾਲ ਕਾਕਾ, ਸਾਧੂ ਸਿੰਘ ਬਜਾਜ, ਸੀਤਾ ਰਾਮ ਮਹਿਤਾ, ਟਿੰਪੀ ਕੁਮਰਾ, ਹੈਡਮਾਸਟਰ ਅਵਤਾਰ ਸਿੰਘ, ਪਵਨ ਕੁਮਾਰ ਵਿੱਗ, ਅਜੀਤ ਸਿੰਘ ਝੀਤਾ, ਪਰਮਜੀਤ ਸਿੰਘ ਸੁਖੀਜਾ, ਬਿਕ੍ਰਮਜੀਤ ਸਿੰਘ ਬਜਾਜ, ਦੀਪਕ ਸ਼ਰਮਾ ਭਾਜਪਾ ਆਗੂ, ਸੁਨੀਲ ਉੱਪਲ, ਡਾ. ਵਿਜੇ ਸਡਾਨਾ, ਡਾ. ਗੁਰਪ੍ਰੀਤ ਸਿੰਘ ਰੂਰਲ ਮੈਡੀਕਲ ਅਫਸਰ, ਅਸ਼ਵਨੀ ਕੁਮਾਰ ਢੰਡ, ਵਰਿੰਦਰ ਚੌਧਰੀ, ਦਰਸ਼ਨ ਅਰੋੜਾ, ਵਿਜੇ ਕੁਮਾਰ ਵਿੱਗ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੁੱਜੇ । 
ਸੰਜੀਵ ਬੱਤਰਾ ਦੇ ਦਿਹਾਂਤ ’ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਜਥੇ. ਅਜੀਤ ਸਿੰਘ ਕੋਹਾੜ, ਚਰਨ ਦਾਸ ਗਾਬਾ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਪਵਨ ਪੁਰੀ ਸਾਬਕਾ ਪ੍ਰਧਾਨ, ਸਮਾਜ ਸੇਵਕ ਅਮਨ ਮਲਹੌਤਰਾ, ਜਤਿੰਦਰਪਾਲ ਸਿੰਘ ਬੱਲ•ਾ, ਜਗਮੋਹਣ ਡਾਬਰ  (ਦੋਵੇਂ ਸਾਬਕਾ ਐਮ.ਸੀ.), ਹਰਸ਼ ਮਿੱਤਲ, ਸਵਰਨ ਸਿੰਘ ਡੱਬ, ਜਗਦੀਸ਼ ਵਡਹੈਰਾ, ਅਨਵਰ, ਸੁਖਮਿੰਦਰਪਾਲ ਮੰਗਾ, ਰਾਜ ਕੁਮਾਰ ਮੰਗਾ (ਸਾਰੇ ਐਮ.ਸੀ.), ਸ਼ਿਵ ਸ਼ੰਭੂ ਗੁਪਤਾ ਵਾਇਸ ਪ੍ਰਧਾਨ ਬੀ.ਜੇ.ਪੀ., ਹਰਬੰਸ ਸਿੰਘ ਧਿੰਜਣ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ, ਸੁਰਿੰਦਰ ਸਿੰਘ ਪਦਮ, ਪਰਮਜੀਤ ਸਿੰਘ ਝੀਤਾ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼ਾਹਕੋਟ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger