ਸ਼ਹਿਣਾ ਵਿਖੇ ਗਰਿਡ ਬਣਨਾ ਸ਼ੁਰੂ

Wednesday, October 31, 20120 comments


ਸ਼ਹਿਣਾ/ਭਦੌੜ 31 ਅਕਤੂਬਰ (ਸਾਹਿਬ ਸੰਧੂ)-ਸ਼ਹਿਣਾ ਵਿਖੇ 66 ਕੇ. ਵੀ. ਗਰਿਡ ਦਾ ਨਿਰਮਾਣ ਅਰਦਾਸ ਕਰਨ ਉਪਰੰਤ ਸ਼ੁਰੂ ਕੀਤਾ ਗਿਆ। ਠੇਕੇਦਾਰ ਅਮਨਦੀਪ ਸਿੰਘ ਨੇ ਗਰਿਡ ਦੀ ਚਾਰਦੀਵਾਰੀ ਦਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਸੀਨੀਅਰ ਯੂਥ ਅਕਾਲੀ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਤੋਂ ਪੰਜ ਇ¤ਟਾਂ ਰਖਵਾ ਕੇ ਨੀਂਹ ਪਥਰ ਰਖਵਾਇਆ। ਇਸ ਸਮੇਂ ਜਗਤਾਰ ਦਾਸ ਬਾਵਾ, ਸਤਨਾਮ ਸਿੰਘ ਸ¤ਤੀ, ਗੁਰਦੇਵ ਸਿੰਘ ਕਲਕਤਾ, ਨੰਬਰਦਾਰ ਜਰਨੈਲ ਸਿੰਘ, ਹਰਬੰਸ ਸਿੰਘ ਆਦਿ ਵੀ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger