ਕਾਂਗਰਸ ਆਗੂ ਦੇ ਪਿਤਾ ਦਾ ਦਿਹਾਤ, ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਦੁੱਖ ਸਾਝਾ ਕੀਤਾ

Wednesday, October 31, 20120 comments


ਸਰਦੂਲਗੜ੍ਹ 31 ਅਕਤੂਬਰ (ਸੁਰਜੀਤ ਸਿੰਘ ਮੋਗਾ) ਕਾਗਰਸ ਪਾਰਟੀ ਦੇ ਸੀਨੀਅਰ ਆਗੂ ਸਤਪਾਲ ਵਰਮਾ ਚੇਅਰਮੈਨ ਬੀ.ਸੀ.ਐਲ ਜਿਲ੍ਹਾ ਕਾਗਰਸ ਕਮੇਟੀ ਮਾਨਸਾ ਦੇ ਪਿਤਾ ਸ੍ਰੀ ਤੁਲਸੀਰਾਮ (87) ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ, ਦੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਲਈ ਹਲਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਪ੍ਰੋਫੈਸਰ ਜੀਵਨਦਾਸ ਬਾਵਾ, ਬਿਕਰਮਜੀਤ ਸਿੰਘ ਮੋਫਰ ਸਬਕਾ ਚੇਅਰਮੈਨ ਕੋਪਰਿਟ ਬੈੱਕ ਮਾਨਸਾ, ਬਾਬਾ ਚੰਦਰ ਮੁਨੀ ਸੇਰੋ ਵਾਲੇ, ਬਲਾਕ ਪ੍ਰਧਾਨ ਗੁਰਜੰਟ ਸਿੰਘ ਭੱਪਾ, ਮੱਥਰਾ ਦਾਸ ਗਰਗ ਸ਼ਹਿਰੀ ਪ੍ਰਧਾਨ, ਰੂਪ ਸਿੰਘ ਸਰਪੰਚ ਡੁੰਮ੍ਹ, ਜੀਤ ਸਿੰਘ ਸਾਬਕਾ ਸਰਪੰਚ, ਰਾਮ ਕੁਮਾਰ ਵਰਮਾ, ਕੁਲਵੀਰ ਸਿੰਘ ਗਿੱਲ ਝੰਡਾ ਕਲਾ, ਪਾਲਾਰਾਮ ਝੁਨੀਰ, ਸਿਰਤਾਜ ਸਰਮਾ, ਦਰਸਨ ਕੁਮਾਰ ਗਰਗ, ਗੋਰਾਲਾਲ ਸੋਨੀ, ਆੜਤੀਆ ਐਸੋਸੀਏਸਨ ਦੇ ਪ੍ਰਧਾਨ  ਕੇਵਲ ਬਾਬਾ, ਬੋਹੜ ਸਿੰਘ ਸੰਧੂ, ਅਮਰੀਕ ਸਿੰਘ ਢਿੱਲੋ ਆਦਿ ਪਹੁੰਚੇ ਅਤੇ ਪਰਿਵਾਰ  ਨੂੰ ਵਾਹਿਗੁਰੂ ਦਾ ਭਾਣਾ ਮੰਨਣ ਲਈ ਕਿਹਾ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger