ਭਗਵਾਨ ਵਾਲਮੀਕਿ ਜੀ ਪ੍ਰਗਟ ਦਿਵਸ ਤੇ ਸ਼ੋਭਾ ਯਾਤਰਾ ਕੱਢੀ

Sunday, October 28, 20120 comments


ਲੁਧਿਆਣਾ 28 ਅਕਤੂਬਰ (ਸਤਪਾਲ ਸੋਨੀ) ਭਾਰਤੀ ਵਾਲਮੀਕਿ ਸੇਵਾ ਦਲ ਵੱਲੋਂ ਤ੍ਰਿਕਾਲਦਰਸ਼ੀ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਹਾੜੇਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਗੁੱਗਾ ਮੈੜੀ ਮੰਦਿਰ ਦੁੱਗਰੀ ਰੋਡ ਤੋਂ ਕੱਢੀ ਗਈ ਹੈ ਇਸ ਵਿਸ਼ਾਲ ਸ਼ੋਭਾ ਯਾਤਰਾ ਜੀ ਪ੍ਰਧਾਨਗੀ (ਭਾਵਾਸਦ) ਪ੍ਰਧਾਨ ਵੀਰ ਸੁਰਿੰਦਰ ਕਲਿਆਣ ਜੀ ਨੇ ਕੀਤੀ ਇਸ ਸ਼ੋਭਾ ਯਾਤਰਾ ਮੁੱਖ ਮਹਿਮਾਨ ਵੱਜੋਂ ਸ਼੍ਰੀ ਹਰੀ ਰਾਮ ਸੂਦ (ਮੈਂਬਰ ਰਾਸ਼ਟਰੀ ਸਫਾਈ ਕਰਮਚਾਰੀ ਆਯੋਗ) ਸ਼ਾਮਲ ਹੋਏ ਅਤੇ ਇਸ ਸ਼ੋਭਾ ਯਾਤਰਾ ਸ਼੍ਰੀ ਮਨੀਸ਼ ਤਿਵਾੜੀ ਜੀ (ਮੈਂਬਰ ਪਾਰਲੀਮੈਂਟ, ਲੁਧਿਆਣਾ ਲੋਕ ਸਭਾ) , ਸੁਰਿੰਦਰ ਡਾਵਰ (ਵਿਧਾਇਕ), ਭਾਰਤ ਭੂਸ਼ਨ ਆਸ਼ੂ ਵਿਧਾਇਕ, ਪਵਨ ਦੀਵਾਨ ਜਿਲ ਪ੍ਰਧਾਨ ਕਾਂਗਰਸ ਕਮੇਟੀ, ਲੀਨਾ ਟਪਾਰੀਆ ਮਹਿਲਾ ਪ੍ਰਧਾਨ ਕਾਂਗਰਸ ਕਮੇਟੀ, ਸ਼ੋਮੈਨ ਸਤੀਸ਼ ਸ਼ਰਮਾ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ , ਰਜਿੰਦਰ ਸਿੰਘ ਬਸੰਤ ਸੀਨੀਅਰ ਕਾਂਗਰਸ ਨੇਤਾ ਵੱਜੋਂ ਪਹੁੰਚੇ ਇਹ ਸ਼ੋਭਾ ਯਾਤਰਾ ਦੁੱਗਰੀ ਰੋਡ ਤੋਂ ਸ਼ੁਰੂ ਹੋ ਕੇ ਪ੍ਰੀਤ ਪੈਲੇਸ, ਨਵਾਂ ਬੱਸ ਅੱਡਾ, ਜਗਰਾਉਂ ਪੁੱਲ, ਫੀਲਡ ਗੰਜ, ਸੂਫੀਆ ਚੌਂਕ, ਚੀਮਾ ਚੌਂਕ ਤੋਂ ਹੁੰਦੀ ਹੋਈ ਢੋਲੇਵਾਲ ਚੌਂਕ ਵਿਖੇ ਸਮਾਪਤ ਹੋਈ ਇਸ ਸ਼ੋਭਾ ਯਾਤਰਾ ਹਜ਼ਾਰਾਂ ਦੀ ਗਿਣਤੀ ਸ਼ਰਧਾਲੂਆਂ ਨੇ ਭਾਗ ਲਿਆ ਅਤੇ ਇਸ ਦੌਰਾਨ ਜਗ-ਜਗ ਤੇ ਲੰਗਰ ਤੇ ਚਾਹ ਵਰਤਾਈ ਗਈ ਇਸ ਦੌਰਾਨ ਭਾਵਾਸਦ ਦੇ ਪ੍ਰਧਾਨ ਵੀਰ ਸੁਰਿੰਦਰ ਕਲਿਆਣ ਜੀ ਨੇ ਸ਼ੋਭਾ ਯਾਤਰਾ ਆਈਆਂ ਹੋਈਆਂ ਸੰਗਤਾਂ ਨੂੰ ਵਾਲਮੀਕਿ ਜੀ ਦੇ ਮਾਨਤਾ ਸਾਡੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵੀ ਹੋ ਰਹੀ ਹੈ ਉਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਦੱਸੇ ਹੋਏ ਰਸਤੇਤੇ ਚਲਣਾ ਚਾਹੀਦਾ ਹੈ ਉਨਾਂ ਕਿਹਾ ਕਿ ਅੱਜ ਸਾਡਾ ਵਾਲਮੀਕਿ ਸਮਾਜ ਖਾਸ ਕਰ ਸਾਡੀ ਨੌਜਵਾਨ ਪੀੜ ਜੋ ਕਿ ਨਸ਼ਿਆਂ ਦੀ ਦਲਦਲ ਫਸ ਰਹੀ ਹੈ , ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਸਹੁੰ ਚੁੱਕਣੀ ਚਾਹੀਦ ਹੈ ਕਿ ਅਸੀਂ ਅੱਜ ਤੋਂ ਬਾਅਦ ਕਦੇ ਵੀ ਨਸ਼ਾ ਨਹੀਂ ਕਰਾਂਗੇ ਅਤੇ ਆਪਣੇ ਸਮਾਜ ਲਈ ਅਤੇ ਆਪਣੇ ਦੇਸ਼ ਦੇ ਹਿੱਤਾਂ ਨੂੰ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰਾਂਗੇ ਇਸ ਮੌਕੇ ਸ਼ੋਭਾ ਯਾਤਰਾ ਜਿਲ ਪ੍ਰਧਾਨ ਰਾਜ ਪਾਲ ਵੈਦਬੀਰ, ਓਮਪਾਲ ਚਨਾਲੀਆ, ਜਸਬੀਰ ਗਾਬਰੀਆ, ਬਲਵਿੰਦਰ ਰਸੀਲਾ, ਅਸ਼ਵਨੀ ਕੁਮਾਰ, ਸੇਠੀ ਚੌਹਾਨ, ਚੌਧਰੀ ਬੇਸਾਖੀ ਰਾਮ, ਰਣਬੀਰ ਅਟਵਾਲ, ਨਰੇਸ਼ ਚਨਾਲੀਆ, ਬੀਰਮਪਾਲ ਘਾਬਰੀਆ, ਸ਼ਾਮ ਲਾਲ ਬੋਹਤ, ਜੋਨੀ ਬਿਡਲਾਨ, ਮਾਸਟਰ ਪ੍ਰੇਮ, ਰਕੇਸ਼ ਇਸਲਾਮਗੰਜ, ਰਾਜਵੀਰ ਤਿਸਾਂਬਰ, ਕੰਵਰਪਾਲ ਖੈਰਵਾਲ, ਸ਼ਾਮ ਲਾਲ ਸੁਨੇਤ, ਡਾ. ਬ੍ਰਿਜ ਲਾਲ ਚਨਾਲੀਆ, ਸੰਜੀਵ ਘੜਿਆਲ, ਰਾਮ ਮੇਹਰ, ਵਿਨੋਦ ਬਿਡਲਾਨ, ਕਿਸ਼ਨਪਾਲ ਤਨੇਜਾ, ਕ੍ਰਿਸ਼ਨ ਬਿਡਲਾਨ ਆਦਿ ਸ਼ਾਮਲ ਹੋਏ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger