ਕਾਰ ਥੱਲੇ ਆਣ ਨਾਲ ਢਾਈ ਸਾਲਾ ਬੱਚੇ ਦੀ ਹੋਈ ਮੌਤ

Sunday, October 28, 20120 comments


ਲੁਧਿਆਣਾ ( ਸਤਪਾਲ ਸੋਨੀ ) ਢੋਲੇਵਾਲ ਨਜਦੀਕ ਭਗਵਾਨ ਨਗਰ ਵਾਸੀ ਦੁਕਾਨਦਾਰ ਸੁਖਦਰਸ਼ਨ ਸਿੰਘ ਨੇ ਦਸਿਆ ਕਿ ਸਵੇਰੇ ਸਾਢੇ ਨੌ ਵੱਜੇ ਗਲੀ ਦੇ ਬਾਹਰ ਉਸ ਦੀ ਦੁਕਾਨ ਹੈ, ਜਦ ਕਿ ਗਲੀ ਅੰਦਰੋਂ ਬੰਦ ਹੈ ਰੋਜ਼ਾਨਾ ਦੀ ਤਰ੍ਹਾਂ ਗਲੀ ਵਿੱਚ ਰਹਿਣ ਵਾਲਾ ਲੜਕਾ ਆਪਣੀ ਕਾਰ ਬਾਹਰ ਕਢਣ ਵਾਸਤੇ ਬੈਕ ਕਰ ਰਿਹਾ ਸੀ ਕਿ ਅਚਾਨਕ ਦੇਸ ਰਾਜ ਦਾ ਢਾਈ ਸਾਲਾ ਲੜਕਾ ਆਰਿਯਨ ਘਰੋਂ ਬਾਹਰ ਨਿਕਲ ਆਇਆ ਜਿਸ ਕਾਰਨ ਉਹ ਕਾਰ ਦੇ ਥੱਲੇ   ਗਿਆ, ਉਸੇ ਵਕਤ ਉਹ ਲੜਕਾ ਉਸ ਨੂੰ ਸੀ.ਐਮ.ਸੀ.ਹਸਪਤਾਲ ਲੈ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾ ਦਿਤਾ ਜਿੱਥੇ ਇਲਾਜ਼ ਦੌਰਾਨ ਬੱਚੇ ਦੀ ਮੌਤ ਹੋ ਗਈ, ਮਾਮਲੇ ਬਾਰੇ ਸ਼ੇਰਪੁਰ ਪੁਲਿਸ ਚੌਂਕੀ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੇਸ ਰਾਜ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਆਰਿਯਨ ਉਸ ਦਾ ਇਕਲੌਤਾ ਪੁਤੱਰ ਸੀ   
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger