ਲੁਧਿਆਣਾ 31ਅਕਤੂਬਰ (ਸਤਪਾਲ ਸੋਨੀ):ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ’ਤੇ ਭਗਵਾਨ ਵਾਲਮੀਕਿ ਸੇਵਾ ਦਲ ਨੇੜੇ ਜੈ¤ਡ ਬਲਾਕ ਹੈੋਬੋਵਾਲ ਖੁਰਦ ਵਿਖੇ ਵਿਸ਼ਾਲ ਸਤਿਸੰਗ ਸਮਾਰੋਹ ਕਰਵਾਇਆ ਗਿਆ ਜਿਸ ਦਾ ਆਯੋਜਨ ਚੇਅਰਮੈਨ ਵੀਰ ਨਰੇਸ਼ ਧੀਂਗਾਨ, ਵਾਇਸ ਚੇਅਰਮੈਨ ਜਸਵੀਰ ਲਵਣ, ਪ੍ਰਧਾਨ ਵੀਰ ਦਾਤਾ ਰਾਮ, ਜਰਨਲ ਸਕੱਤਰ ਵੀਰ ਕ੍ਰਿਸ਼ਨ ਗੋਪਾਲ ਰਾਜੂ ਅਤੇ ਕੈਸ਼ੀਅਰ ਰਵੀ ਬਾਲੀ ਵੱਲੋਂ ਕੀਤਾ ਗਿਆ। ਇਸ ਸਤਿਸੰਗ ਸਮਾਰੋਹ ਵਿੱਚ ਸੰਗਤਾਂ ਨੇ ਬੜੀ ਸ਼ਰਧਾ ਦੇ ਨਾਲ ਭਗਵਾਨ ਵਾਲਮੀਕਿ ਮਹਾਰਾਜ ਦੀ ਦਾ ਗੁਣਗਾਨ ਕੀਤਾ। ਇਸ ਸਮੇਂ ਉ¤ਕਤ ਪ੍ਰਬੰਧਕਾਂ ਨੇ ਆਈਆਂ ਹੋਇਆ ਸੰਗਤਾਂ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਭਗਵਾਨ ਵਾਲਮੀਕਿ ਆਸ਼ਰਮ ਸੇਵਾ ਦਲ ਵਿਖੇ ਕਾਰਸੇਵਾ ਦਾ ਕੰਮ ਚਲ ਰਿਹਾ ਹੈ। ਜਿਸ ਵਿੱਚ ਸੰਗਤਾਂ ਸੰਗਤਾਂ ਨੂੰ ਵੱਧ-ਚੜ• ਕੇ ਸਹਿਯੋਗ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਦਿਖਾਏ ਹੋਏ ਰਸਤਿਆਂ ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਖ਼ਜ਼ਾਨਚੀ ਵੀਰ ਰਵੀ ਬਾਲੀ ਨੇ ਕਿਹਾ ਕਿ ਇਹ ਪਾਵਨ ਸਤਿਸੰਗ ਦਾ ਆਯੋਜਨ 7 ਜਥੇਬੰਦੀਆਂ ਨੇ ਮਿਲ ਕੇ ਕੀਤਾ ਜੋ ਕਿ ਵਾਲਮੀਕਿ ਭਾਈਚਾਰੇ ਦੀ ਏਕਤਾ ਦਾ ਪ੍ਰਤੀਕ ਹੈ। ਇਸ ਮੌਕੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੁਆਰਾ ਰਚਿਤ ਮਹਾਂਰਮਾਇਣ ਦਾ ਚੰਗਾ ਸੰਦੇਸ਼ ਵੀ ਦਿੱਤਾ ਗਿਆ ਜਿਸ ਅਨੁਸਾਰ ਸਮਾਜ ਦੇ ਸਮੁੱਚੇ ਭਾਈਚਾਰੇ ਮਿਲ ਕੇ ਚੱਲਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਇਸ ਪਾਵਨ ਸਤਿਸੰਗ ਵਿਚ ਵੱਖੋਂ ਵੱਖਰੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਪਾਰਟੀਵਾਦੀ ਨੀਤੀ ਤੋਂ ਉਪਰ ਉ¤ਠ ਕੇ ਸ਼ਮਿਲ ਹੋਏ। ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਰਣਜੀਤ ਸਿੰਘ ਢਿੱਲੋਂ ਐਮ.ਐਲ.ਏ, ਸ.ਹਰਚਰਨ ਸਿੰਘ ਗੋਹਲਵੜੀਆ ਮੇਅਰ, ਜਗਦੀਸ਼ ਸਿੰਘ ਗਰਚਾ, ਆਰ.ਡੀ. ਸ਼ਰਮਾ ਡਿਪਟੀ ਮੇਅਰ, ਕੌਂਸਲਰ ਮਹਾਰਾਜ ਸਿੰਘ ਰਾਜੀ, ਸਤਨਾਮ ਸਿੰਘ ਸੋਖੀ, ਕਪਿਲ ਕੁਮਾਰ ਸੋਨੂੰ, ਦਲਜੀਤ ਗਰੇਵਾਲ, ਗੁਰਪ੍ਰੀਤ ਗੋਰਾ, ਰਣਜੀਤ ਸਿੰਘ ਉ¤ਭੀ ਕੌਂਸਲ, ਵੀਰ ਲਛਮਣ ਦ੍ਰਾਵਿੜ, ਦਾਤਾ ਰਾਮ ਜੀ, ਵੀਰ ਨਰੇਸ਼ ਧੀਂਗਾਨ, ਵੀਰ ਰਵੀ ਬਾਲੀ, ਵੀਰ ਵਿਜੇ ਸਾਹਨੀ, ਵੀਰ ਸੁਰਿੰਦਰ ਸੁਦਾਈ, ਵੀਰ ਅਜੇ ਚੌਹਾਨ, ਵੀਰ ਸ਼ਾਮ ਬੌਹਤ, ਵੀਰ ਰੂਪ ਸਿੰਘ, ਵੀਰ ਰਾਜ ਗਿੱਲ, ਵੀਰ ਸੋਨੂੰ ਸਿਰਸਵਾਲ, ਵੀਰ ਸ਼ੀਸ਼ ਪਾਲ, ਵੀਰ ਜਸਵਿੰਦਰ, ਵੀਰ ਪਿੰਕਾ ਚਨਾਲੀਆ, ਵੀਰ ਰਾਮਪਾਲ ਧੀਂਗਾਨ, ਵੀਰ ਬਲੇਸ਼ਵਰ, ਵੀਰ ਬਾਬੂ ਰਾਮ ਚੰਡੇਲ, ਸੰਜੂ ਦਾਨਵ, ਨਰੇਸ਼ ਕਾਲਾ, ਜਗਤਾਰ ਤਾਰੀ, ਤਿਲਕ ਰਾਜ ਸੋਨੂੰ, ਅਜੇ ਡੰਗ, ਸਤੀਸ਼, ਪਵਨ ਧੀਂਗਾਨ, ਰਾਮਦਾਸ, ਜੋਨੀ, ਵਰਿੰਦਰ ਸੰਡੂ, ਸੁਰਿੰਦਰ ਕੁਮਾਰ ਬਿੰਦਰ, ਨੇਤਾ ਜੀ ਸੋਧੀ, ਦੇਵ ਰਾਜ ਅਸੁਰ, ਲਾਲਾ ਸੁਰਿੰਦਰ ਅਟਵਾਲ, ਕਰਮਵੀਰ, ਦੀਪ ਘਈ, ਅਜੇ, ਰੋਬਿਨ ਅਟਵਾਲ, ਸੁਨੀਲ, ਅਸ਼ੋਕ, ਵਿਨੋਦ ਅਤੇ ਦੀਪਕ ਬੌਹਤ ਹਾਜ਼ਰ ਸਨ।
Post a Comment