ਨਿਹਾਰਿਕਾ ਲੇਡੀਜ਼ ਕਲੱਬ ਵਲੋਂ ਮਨਾਇਆ ਗਿਆ ਕਰਵਾ ਚੌਥ

Saturday, October 27, 20120 comments

ਲੁਧਿਆਣਾ ( ਸਤਪਾਲ ਸੋਨੀ ) ਹੋਟਲ ਆਨ ਵਿੱਖੇ ਨਿਹਾਰਿਕਾ ਲੇਡੀਜ਼ ਕਲੱਬ ਵਲੋਂ ਕਰਵਾ ਚੌਥ ਮਨਾਇਆ ਗਿਆ ਜਿਸ ਵਿੱਚ ਕੱਲਬ ਦੀਆਂ ਮੈਂਬਰਾਂ ਤੋਂ ਇਲਾਵਾ ਜੀ.ਐਨ.ਆਈ.ਟੀ.ਟੀ. ਇਸੰਟੀਚਿਊਟ ਦੀਆਂ ਵਿਦਿਆਰਥਨਾਂ ਨੇ ਵੀ ਵੱਧ ਚੜ੍ਹਕੇ ਹਿੱਸਾ ਲਿਆ । ਜੀ.ਐਨ.ਆਈ.ਟੀ.ਟੀ. ਦੀਆਂ ਵਿਦਿਆਰਥਨਾਂ ਨੇ ਫੈਸ਼ਨ ਸ਼ੋਅ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ।
ਇਸ ਮੌਕੇ ਨਿਹਾਰਿਕਾ ਕਲੱਬ ਵਲੋਂ ਤੰਬੋਲਾ, ਡਰੈਸ, ਚੂੜੀਆਂ, ਝੂੰਮਕੇ ਅਤੇ ਮਹਿੰਦੀ ਮੁਕਾਬਲੇ ਕਰਵਾੲ ਗਏ । ਆਈ.ਐਨ.ਜੀ.ਵਿਆਸਾ ਬੈਂਕ ਅਤੇ ਜ਼ਾਇਰਾ ਡਾਇਮੰਡ ਵਲੋਂ ਤੰਬੋਲਾ ਦੇ ਗਿਫਟ ਸਪਾਂਸਰ ਕੀਤੇ ।  ਇਸ ਮੌਕੇ ਕਰਵਾ ਕਵੀਨ ਸੰਦੀਪ ਉਬਰਾਏ,ਬੈਸਟ ਏਅਰ ਰਿੰਗ ਸੁਨੀਤਾ ਸੇਠੀ, ਮੇਹਂਦੀ ਲਈ ਕੁੱਕੀ, ਬੈਸਟ ਚੂੜੀਆਂ ਲਈ ਕਰੁਣਾ ਅਤੇ ਬੈਸਟ ਟਿੱਕੇ ਲਈ ਮੁਨਮੁਨ ਚੁਣੀਆਂ ਗਈਆਂ  ਜਿਨ੍ਹਾਂ ਨੂੰ ਕਲੱਬ ਵਲੋਂ ਤੋਹਫੇ ਦੇਕੇ ਸਨਮਾਨਿਤ ਕੀੳਾ ਗਿਆ । 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger