ਭਦੌੜ ਨਾਇਟ ਸਮਾਗਮ ਭਦੌੜ ਵਾਸੀਆਂ ਨੇ ਧੂੰਮ ਧਾਮ ਨਾਲ ਮਨਾਇਆ

Wednesday, October 31, 20120 comments


ਭਦੌੜ  ਅਕਤੂਬਰ (ਸਾਹਿਬ ਸੰਧੂ) ਪਿਛਲੀ ਦਿਨੀ ਹਰ ਸਾਲ ਦੀ ਤਰਾਂ ਇਸ ਵਾਰ ਵੀ ਭਦੌੜ ਵਾਸੀਆਂ ਵੱਲੋਂ ਐਬਟਸਫੋਰਟ ਦੇ ਜ਼ਾਇਕਾ ਰੈਸਟੋਰੈਂਟ ਵਿਖੇ ਭਦੌੜ ਨਾਇਟ ਸਮਾਗਮ ਦਾ ਅਯੋਜ਼ਨ ਕੀਤਾ ਗਿਆ। ਜਿਸ ਵਿੱਚ ਭਦੌੜ ਦੇ ਸਾਰੇ ਪਰਿਵਾਰਾਂ ਨੇ ਆਉਣ ਦੀ ਸ਼ਿਰਕਤ ਕੀਤੀ। ਵਿਦੇਸ਼ ਵਿੱਚੋਂ ਸਾਡੀ ਟੀਮ ਨਾਲ ਸੰਪਰਕ ਕਰਦੇ ਪ੍ਰਵਾਸੀ ਭਦੌੜ ਵਾਸੀਆਂ ਨੇ ਦੱਸਿਆ ਕਿ ਇਥੇ ਹਰ ਸਾਲ ਦੀ ਤਰਾਂ ਸਲਾਨਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਜਿਥੇ ਸਾਨੂੰ ਸਾਰੇ ਪੰਜਾਬ ਦੇ ਇੱਕ ਸ਼ਹਿਰ/ਪਿੰਡ ਦੇ ਵਾਸੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਇਹ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਅਤੇ ਪੂਰੇ ਧੂਮ ਧੜੱਕੇ ਨਾਲ ਨੇਪਰੇ ਚੜਿ•ਆ ਇਸ ਵਿੱਓਚ ਦਰਜ਼ਨ ਦੇ ਕਰੀਬ ਭਦੌੜ ਦੇ ਪਰਿਵਾਰ ਪਹੁੰਚੇ ਤੇ ਸਭ ਨਾਲ ਆਪਣੀਆਂ ਖੁੱਸ਼ੀਆਂ ਸਾਂਝੀਆਂ ਕੀਤੀਆਂ। ਇਸ ਪ੍ਰੋਗਰਾਮ ਦਾ ਪ੍ਰਬੰਧ ਬਲਦੇਵ ਸਿੰਘ (ਯਮਲਾ) ਸੁਖਜਿੰਦਰ ਸਿੰਘ (ਕਾਕਾ ਮਾਸਟਰ) ਅਵਤਾਰ ਸਿੰਘ (ਕਾਲਾ) ਰਣਜੀਤ ਸਿੰਘ (ਰਿੰਕੂ) ਅਤੇ ਭੁਪਿੰਦਰ ਸਿੰਘ (ਰਵੀ) ਅਤੇ ਉਹਨਾਂ ਦੇ ਦੋਸਤਾਂ ਵੱਲੋਂ ਕੀਤਾ ਗਿਆ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger