ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਤੇ ਖੂਨਦਾਨ ਕੈਂਪ ਲਗਾਇਟ ਜਾ ਰਿਹਾ

Sunday, October 28, 20120 comments


ਕੋਟਕਪੂਰਾ/28 ਅਕਤੂਬਰ (ਜੇ.ਆਰ.ਅਸੋਕ) ਸਫਾੲਂੀ ਸੇਵਕ ਯੂਨੀਆਨ ਕੋਟਕਪੂਰਾ ਨਗਰ ਕੌਸਲ ਵੱਲੋ ਪ੍ਰਧਾਨ ਸ਼ਸ਼ੀ ਕੁਮਾਰ  ਦੀ ਅਗਵਾਈ ਵਿੱਚ  ਰਮਾਇਣ  ਦੀ ਰਚਨਾ ਕਰਨ ਵਾਲੇ  ਭਗਵਾਨ ਵਾਲਮੀਕ ਜੀ ਦੇ ਪਰਗਟ ਦਿਹਾੜੇ ਤੇ  29/10/12 ਨੂੰ ਸ਼ਰਦ ਪੁਨ੍ਹਿਆ ਤ ਸੋਮਵਾਰ ਸਵੇਰੇ 10 ਵਜੇ ਬਾਲਮੀਕ ਚੌਕ ਤੇ  ਮਨਾਇਆਾ ਜਾਵੇਗਾ।  ਇਸ ਸਬੰਧੀ ਸਸੀ ਕੁਮਾਰ ਲੌਟ ਨੇ ਦੱਸਿਆ ਕਿ  ਇਸ ਉਤਸਵ ਤੇ ਪਰ ਸਰਵ ਸਫਾਈ ਮਜਦੂਰ ਯੂਨੀਆਨ ਅਤੇ ਅਖਿਲ ਭਾਰਤੀ ਵਾਲਮੀਕ ਚੇਤਨਾ ਮੰਚ ਟਰਸਟ  ਵੱਲੋ ਵਿਸਾਲ ਖੂਨਦਾਨ ਕੈਂਪ ਅਤੇ ਸਮਾਜਿਕ ਕੁਰੀਤਿਆ ਖਿਲਾਫ  ਨਾਟਕ ਵੀ ਖੇਡਿਆ ਜਾਵੇਗਾ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger