ਸ਼੍ਰੀ ਮਾਤਾ ਵੈਸਨੂੰ ਦੇਵੀ ਸੇਵਾਦਲ ਨਾਭਾ ਨੇ ਕਰਵਾਇਆ ਚੌਥਾ ਵਿਸਾਲ ਮਾਂ ਭਾਗਵਤੀ ਜਾਗਰਨ

Saturday, October 27, 20120 comments


ਨਾਭਾ, 27 ਅਕਤੂਬਰ (ਜਸਬੀਰ ਸਿੰਘ ਸੇਠੀ) - ਬੀਤੀ ਰਾਤ ਸ਼੍ਰੀ ਮਾਤਾ ਵੈਸਨੂੰ ਦੇਵੀ ਸੇਵਾਦਲ ਵੱਲੋਂ ਚੌਥਾ ਵਿਸਾਲ ਮਾਂ ਭਾਗਵਤੀ ਜਾਗਰਨ ਜੰਗਲਾਤ ਦਫਤਰ ਅਲੌਹਰਾਂ ਗੇਟ ਨਾਭਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਹਿਰ ਵਾਸੀਆਂ ਨੇ ਸਮੂਲੀਅਤ ਕੀਤੀ। ਇਸ ਮੌਕੇ ਵੀਨੂੰ ਕਾਕੂ ਐਂਡ ਪਾਰਟੀ ਰਾਜਪੁਰਾ ਟਾਊਣ ਵਾਲਿਆਂ ਵੱਲੋਂ ਮਾਤਾ ਜੀ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾਦਲ ਸਰਪ੍ਰਸਤ ਮਾਤਾ ਗੀਤਾ ਰਾਣੀ ਜੀ,  ਪ੍ਰਧਾਨ ਲਾਲੀ ਥਾਪਰ, ਜਨ. ਸੈਕਟਰੀ ਦੀਪਕ ਕੁਮਾਰ ਵਰਮਾ ਅਤੇ ਕੈਸੀਅਰ ਜਗਪਾਲ (ਬੰਟੀ) , ਦਿਨੇਸ਼ ਵਰਮਾ, ਯੋਗੇਸ ਗੋਇਲ (ਨੋਨਾ), ਰਿੱਕੀ ਵਰਮਾ, ਮਨਦੀਪ ਕੁਮਾਰ (ਬਬਲੂ) , ਸੁਖਵਿੰਦਰ ਰਾਣਾ, ਜਰਨੈਲ ਸਿੰਘ ਬੱਬਰ, ਅੰਕੁਸ ਦੁੱਗਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰਧਾਲੂ ਹਾਜ਼ਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger