ਪ੍ਰੈਸ ਫੋਟੋ ਗਰਾਫਰ ਤੇ ਹਮਲਾ ਕਰਨ ਵਾਲਿਆ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਕੀਤੀ ਮੰਗ

Wednesday, October 31, 20120 comments


 ਸਰਦੂਲਗੜ੍ਹ 31 ਅਕਤੂਬਰ (ਸੁਰਜੀਤ ਸਿੰਘ ਮੋਗਾ) ਪਿਛਲੇ ਦਿਨੀ ਪਟਿਆਲਾ ਵਿਖੇ  ਪ੍ਰੈਸ ਫੋਟੋ ਗਰਾਫਰ ਵਿਜੈ ਸਰਮਾ ਤੇ ਹਮਲਾ ਕਰਨ ਨੂੰ ਪ੍ਰੈਸ ਦੀ ਅਜਾਦੀ ਤੇ ਹਮਲਾ ਕਰਨ  ਦੇ ਬਰਾਬਰ ਸਮਝਿਆ ਗਿਆ। ਹਮਲਾਵਰਾ  ਤੇ ਕਾਰਵਾਈ ਕਰਨ ਦੀ ਥਾ ਉਹਨਾ ਦਾ ਸਾਥ ਦਿੰਦੀ ਨਜ਼ਰ ਰਹੀ ਹੈਜਿਸ ਦੀ ਸਰਦੂਲਗੜ੍ਹ, ਝੁਨੀਰ  ਪ੍ਰੈਸ ਨੇ ਪ੍ਰਜੋਰ  ਸਬਦਾ ' ਨਿਖੇਧੀ ਕੀਤੀ ਹੈ। ਪੱਤਰਕਾਰ ਵਿਜੈ ਸਰਮਾ ਤੇ ਹਮਲਾਵਰਾ ' ਸੁਖਾ, ਬੰਟੀ, ਬਲਜੀਤ, ਰੂਬੀ ਅਤੇ ਪੁਲਿਸ ਵਾਲਿਆ ਤੇ ਕਾਰਵਾਈ ਕਰਨ ਦੀ ਉੱਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਪ੍ਰਸ਼ਾਸਨ  ਤੋ ਮੰਗ ਕੀਤੀ ਹੈ। ਇਸ ਮੌਕੇ ਸਰਦੂਲਗੜ੍ਹ ਦੇ ਜੀ.ਐਮ. ਅਰੋੜਾ, ਪ੍ਰਕਾਸ਼ ਜੈਲਦਾਰ, ਬਲਜੀਤਪਾਲ, ਵਿਨੋਦ ਜੈਨ, ਪਵਨ ਸਿੰਗਲਾ, ਸੁਖੀ ਆਹਲੂਪੁਰ, ਗੁਰਸ਼ਰਨਜੀਤ ਸਿੰਘ ਭੁੱਲਰ, ਹਰਚਰਨਜੀਤ ਸਿੰਘ ਭੁੱਲਰ, ਝੁਨੀਰ ਤੋ ਮਿੱਠੂ ਘੁਰਕਣੀ ਪ੍ਰਧਾਨ, ਹਰਭਜਨ ਝੰਡਾ, ਗੁਰਵਿੰਦਰ ਸਿੰਘ ਭੋਲਾ, ਮਨਿੰਦਰ ਸਿੰਘ ਦਾਨੇਵਾਲੀਆ, ਜਗਤਾਰ ਸਿੰਘ, ਪ੍ਰਵਿੰਦਰ ਸਰਮਾ, ਰਮਨਦੀਪ ਸਿੰਘ ਆਦਿ ਹਾਜਿਰ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger