ਖੰਨਾ, 31 ਅਕਤੂਬਰ (ਥਿੰਦ ਦਿਆਲਪੁਰੀਆ) ਸਹਿਕਾਰੀ ਸਭਾਵਾ ਸਮਰਾਲਾ ਦੇ ਰਜਿਸਟਰਾਰ ਵਲੋਂ ਸਹਿਕਾਰੀ ਸਭਾ ਨੀਲੋਂ ਕਲਾਂ ਦੇ ਪ੍ਰਧਾਨ ਤੇ ਕਰਜੇ ਲਈ ਜਮੀਨ ਦੀ ਫਰਦ ਜਾਅਲੀ ਹੋਣ ਤੇ ਪਰਚਾ ਦਰਜ ਕੀਤਾ ਗਿਆ ਹੈੇ ਜਿਸ ਲਈ ਕਥਿਤ ਦੋਸੳੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖੰਨਾ ਦੇ ਇਕ ਨਰਸਿੰਗ ਹੋਮ ਦੇ ਡਾਕਟਰ ਦੰਪਤੀ ਤੇ ਜਣੇਪੇ ਦੋਰਾਨ ਗਲਤ ਟੀਕਾ ਲਾਉਣ ਦੇ ਦੋਸੳ ਹੇਠ ਪੁਲਸ ਨੇ ਪਰਚਾ ਦਰਜ ਕਰਕੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ। ਇਕ ਘਰ ਅ¤ਗੇ ਖਲੋਤੀ ਏਸੇਂਟ ਕਾਰ ਨੰਬਰ ਪੀ ਬੀ 10 ਸੀਟੀ 2995 ਨੂੰ ਦੀ ਕੁ¤ਝ ਅਣਧਛਾਤੇ ਲੋਕਾਂ ਵਲੋਂ ਚੋਰੀ ਕਰ ਲਿਆ ਗਿਆ, ਜਿਸਤੇ ਪੁਲਸ ਵਲੋਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸਉਰੁ ਕਰ ਦਿ¤ਤੀ ਹੈ।
Post a Comment