ਵਾਸਦੇਵ ਗੋਇਲ ਦੀ ਮੌਤ ਤੇ ਦੁੱਖ ਪ੍ਰਗਟ

Wednesday, October 31, 20120 comments


ਭੀਖੀ,31ਅਕਤੂਬਰ( ਸੰਦੀਪ ਤਾਇਲ  )-ਭਾਜਪਾ ਮੰਡਲ ਮੌੜ ਦੇ ਪ੍ਰਧਾਨ ਵਾਸਦੇਵ ਗੋਇਲ ਦੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਹੌਈ ਮੌਤ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਭਾਰਤੀ ਜਨਤਾ ਪਾਰਟੀ ਜਿਲ•ਾ ਮਾਨਸਾ ਦੇ ਪ੍ਰਧਾਨ ਸੁਖਦੇਵ ਸਿੰਘ ਫਰਮਾਹੀ, ਭੀਖੀ ਦੇ ਮੰਡਲ ਪ੍ਰਧਾਨ ਰਜਿੰਦਰ ਰਾਜੀ, ਵਰਿੰਦਰ ਸ਼ੇਰਪੁਰੀਆ, ਦੇਵ ਭੂਸਨ ਮਾਲੀ, ਬਲਕਾਰ ਸਹੋਤਾ,ਵਿਜੈ ਕੁਮਾਰ ਪੰਸ਼ਾਰੀ, ਪ੍ਰਮਜੀਤ ਸ਼ਰਮਾ,ਭਾਰਤੀ ਜਨਤਾ ਯੁਵਾ ਮੌਰਚਾ ਦੇ ਮੰਡਲ ਪ੍ਰਧਾਨ ਬਲਜੀਤ ਸਿੰਘ ਚਹਿਲ,ਡਾ.ਸ਼ਾਮ ਲਾਲ,ਰਾਮ ਲਾਲ ਜਿੰਦਲ,ਵਿਪਨ ਕੁਮਾਰ,ਰਜੇਸ਼ ਕੁਮਾਰ ਜਿੰਦਲ,ਪੂਰਨ ਸ਼ਰਮਾ,ਸੁਰੇਸ਼ ਬਿੰਦਲ,ਬਲਜੀਤ ਸਿੰਘ ਦਿੱਲੀ ਵਾਲਾ,ਅਮਨਦੀਪ ਬਿੰਦਲ,ਵਿਵੇਕ ਜਿੰਦਲ,ਰਮਣੀਕ ਭਾਰਦਵਾਜ,ਅਵਿਨਾਸ਼ ਸਿੰਘ ਬਿੱਟੂ,ਅਸ਼ਵਨੀ ਅਸਪਾਲ,ਜਸਪਾਲ ਸਿੰਘ ਪਾਲੀ, ਨਗਰ ਪੰਚਾਇਤ ਦੀ ਉਪ ਪ੍ਰਧਾਨ ਸੁਨੀਤਾ ਰਾਣੀ ਬਿੰਦਲ ਨੇ ਕਿਹਾ ਕਿ ਵਾਸਦੇਵ ਗੋਇਲ ਦੀ ਬੇਵਕਤੀ ਮੌਤ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger