ਭਗਵਾਨ ਵਾਲਮੀਕ ਮੰਦਰ ਵਿੱਚ ਝੰਡੇ ਦੀ ਰਸਮ ਹੋਈ

Wednesday, October 31, 20120 comments


ਬਿਰਕ ਬਰਸਾਲ(ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਇੱਥੋ ਲਾਗਲੇ ਪਿੰਡ ਭੇੈਣੀ ਰਾਈਆ ਵਿਖੇ ਭਗਵਾਨ ਵਾਲਮੀਕ ਦੇ ਮੰਦਰ ਵਿੱਚ ਝੰਡੇ ਦੀ ਰਸਮ ਹੋਈ ਇਸ ਰਸਮ ਨੂੰ ਨੇਪਰੇ ਚਾੜਣ ਲਈ ਭਗਵਾਨ ਵਾਲਮੀਕ ਸੁਸਿ: ਪ੍ਰਧਾਨ ਸੁੰਦਰਪਾਲ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ।ਇਸ ਸਮੇ ਪ੍ਰਧਾਨ ਜੀ ਨੇ ਮੰਦਰ ਵਿੱਚ ਇੱਕਤਰ ਹੋਏ ਸੇਵਾਦਾਰਾ ਨੂੰ ਭਗਵਾਨ ਵਾਲਮੀਕ ਦੀ ਜੀਵਨੀ ਵਾਰੇ ਜਾਣੂ ਕਰਵਾਇਆ ਇਸ ਸਮੇ ਮੰਦਰ ਕਮੇਟੀ ਭੈਣੀ ਰਾਈਆ ਵੱਲੋਂ ਪ੍ਰਧਾਨ ਜੀ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਸਮੇ ਇੰਨਾ ਦੇ ਨਾਲ ਬੀਬੀ ਦਰਸ਼ਨ ਕੌਰ,ਰਮਨਦੀਪ ਸਿੰਘ ਪ੍ਰਧਾਨ,ਪਵਨਦੀਪ ਸਿੰਘ,ਲਵਪ੍ਰੀਤ ਸਿੰਘ,ਜਸਪ੍ਰੀਤ ਸਿੰਘ,ਜਗਰੂਪ ਸਿਘ,ਮਨਪ੍ਰੀਤ ਸਿੰਘ,ਸਤਪਾਲ ਸਿੰਘ,ਕੁਲਦੀਪ ਸਿੰਘ,ਰੋਮਨਜੀਤ ਸਿੰਘ,ਪਵਨਦੀਪ ਸਿੰਘ,ਪ੍ਰਦੀਪ ਸਿੰਘ,ਦਵਿੰਦਰ ਕੁਮਾਰ,ਰਵਿੰਦਰ ਕੁਮਾਰ,ਜੋਗਿੰਦਰ ਕੁਮਾਰ,ਮੁਕੇਸ਼ ਕੁਮਾਰ,ਬਿਰਜਪਾਲ,ਗੁਰਜੰਟ ਸਿੰਘ ਆਦਿ ਹਾਜਰ ਸਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger