ਬਰਨਾਲਾ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਮਲਕੀਤ ਸਿੰਘ ਕੀਤੂ ਦੀ ਗੋਲੀਬਾਰੀ ’ਚ ਗਈ ਜਾਨ। ਜਾਣਕਾਰੀ ਅਨੁਸਾਰ ਘਰੇਲੂ ਵਿਵਾਦ ਦੇ ਚਲਦਿਆਂ ਮੋਗਾ ਜਿਲ੍ਹਾ ਦੇ ਪਿੰਡ ਬਿਲਾਸਪੁਰ ’ਚ ਹੋਈ ਗੋਲੀਬਾਰੀ ’ਚ ਉਹਨਾਂ ਦੀ ਜਾਨ ਚਲੀ ਗਈ ਜਿਸ ਦੇ ਚਲਦਿਆਂ ਬਰਨਾਲਾ ਜਿਲ੍ਹੇ ’ਚ ਸ਼ੋਕ ਦੀ ਲਹਿਰ ਚਲੀ ਗਈ। ਮਲਕੀਤ ਸਿੰਘ ਕੀਤੂ ਦੋ ਵਾਰ ਬਰਨਾਲਾ ਦੇ ਵਿਧਾਇਕ ਰਹਿ ਚੁੱਕੇ ਹਨ।
ਬਰਨਾਲਾ ਦੇ ਸਾਬਕਾ ਵਿਧਾਇਕ ਕੀਤੂ ਨਹੀਂ ਰਹੇ
Sunday, October 28, 20120 comments

Post a Comment