ਜਦੋਂ ਅਕਾਲੀ ਰੰਗੀ ਪੱਗ ਬੰਨ ਕੇ ਕਾਰਜ ਸਾਧਕ ਅਫਸਰ ਨੇ ਸੰਭਾਲਿਆ ਅਹੁਦਾ

Wednesday, October 31, 20120 comments


ਨਾਭਾ, 31 ਅਕਤੂਬਰ (;ਿਪਹੋ ਡ;੍ਰਣ ;/ਮਹ)-ਨਾਭਾ ਨਗਰ ਕੌਸਲ ਵਿੱਚ ਕਾਰਜ ਸਾਧਕਾ ਦਾ ਲਗਾਤਾਰ ਤਬਾਦਲਾ ਹੋਣਾ ਜਾਰੀ ਹੈ ਇੱਕ ਸਾਲ ਵਿੱਚ ਚਾਰ ਕਾਰਜ ਸਾਧਕ ਦੇ ਤਬਾਦਲੇ ਹੋ ਚੁੱਕੇ ਹਨ ਜਦ ਕਿ ਸੁਰਜੀਤ ਸਿੰਘ ਪਹਿਲਾ ਵੀ ਸਹਿਰ ਨਾਭਾ ਦੀ ਨਗਰ ਕੌਸਲ ਵਿੱਚ ਆਪਣੀ ਡਿਉਟੀ ਨਿਭਾ ਚੁੱਕੇ ਹਨ ਪਰ ਮੁੜ ਨਗਰ ਕੌਸਲ ਦੇ ਕਾਰਜ ਸਾਧਕ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ । ਇਸ  ਮੋਕੇ ਈ ਓ  ਸੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ  ਕਿਹਾ ਕਿ ਸਹਿਰ ਅੰਦਰ ਬਿਨਾਂ ਪੱਖ ਪਾਤ ਤੋ ਲੋਕਾ ਦੇ ਕੰਮ ਕੀਤੇ ਜਾਣਗੇ  ਅਤੇ ਕਿਸੇ ਨੂੰ ਕੋਈ ਮੁਸਕਲ ਨਹੀ ਆਉਣ ਦਿੱਤੀ ਜਾਵੇਗੀ । ਜਿਕਰਯੋਗ ਹੈ ਕਿ ਜਦੋਂ ਅੱਜ ਈ ਓ ਸੁਰਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ ਤਾਂ ਉਨਾਂ ਵਲੋਂ ਬੰਨ•ੀ ਅਕਾਲੀ ਰੰਗੀ ਪੱਗ ਦੀ ਚਰਚਾ ਜਰੂਰ ਹੁੰਦੀ ਦੇਖੀ ਗਈ । ਸਹਿਰ ਵਾਸੀਆਂ  ਵਿੱਚ ਇਹ ਵੀ ਚਰਚਾ ਜਾਰੀ ਹੈ ਕਿ ਜੇਕਰ ਇੱਕੋ ਸਾਲ ਅੰਦਰ ਲਗਾਤਾਰ ਅਧਿਕਾਰੀਆਂ ਦੇ ਤਬਾਦਲੇ ਇਸੇ ਤਰਾਂ ਜਾਰੀ ਰਹੇ ਤਾਂ ਲੋਕਾਂ ਦੇ ਕੰਮ ਕਿੱਥੋ ਹੋਣਗੇ ।

ਸੁਰਜੀਤ ਸਿੰਘ ਕਾਰਜ ਸਾਧਕ ਅਫਰਸ ਨਾਭਾ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger